Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਦੀਪੂ ਸੂਰ ਅਤੇ ਸੰਦੀਪ ਕੁਮਾਰ ਨੂੰ ਰਾਜੇਸ਼ ਰਿੰਕੂ ਨੇ  ਵਾਰਡ ਨੰਬਰ 52 ਦਾ ਪ੍ਰਧਾਨ ਬਣਾਇਆ ।

ਜਲੰਧਰ ਅੱਜ ਮਿਤੀ 03 ਨਵੰਬਰ (ਸੋਨੂੰ) : ਸ਼ਿਵ ਸੈਨਾ ਸਮਾਜਵਾਦੀ ਮੀਟਿੰਗ ਦੌਰਾਨ ਕੀਤੀਆਂ ਗਈਆਂ ਵੱਖ-ਵੱਖ ਵਾਰਡ ਪ੍ਰਧਾਨ ਬਣਾਏ ਗਏ ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਉੱਤਰ ਭਾਰਤ ਦੇ ਪ੍ਰਮੁੱਖ ਸੀਨੀਅਰ ਉਪ ਪ੍ਰਧਾਨ ਰਾਜੇਸ਼ ਰਿੰਕੂ ਨੇ ਉਹਨਾਂ ਦੀ ਅਗਵਾਈ ਵਿੱਚ ਦੀਪੂ ਸੂਰ ਅਤੇ ਸੰਦੀਪ ਕੁਮਾਰ ਨੂੰ ਵਾਰਡ ਨੰਬਰ 52 ਦਾ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਤੇ ਰਜੇਸ਼ ਰਿੰਕੂ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਉਥੇ ਖੇਡਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਬੁਰੇ ਕੰਮਾਂ ਤੋਂ ਵੱਲ ਧਿਆਨ ਨਹੀਂ ਜਾਣਾ ਚਾਹੀਦਾ ਇਸ ਮੌਕੇ ਤੇ ਸੌਰਵ ਕੁਮਾਰ ਓਮ ਕੁਮਾਰ ਸਾਬੀ ਕੁਮਾਰ ਅਜੀਤ ਸਿੰਘ ਪਰਮਜੀਤ ਸਿੰਘ ਸ਼ਾਮ ਸੁੰਦਰ ਸੁਰਿੰਦਰ ਪ੍ਰਿੰਸ ਪ੍ਰੇਮ ਕੁਮਾਰ ਜਸਪਾਲ ਬੱਗਾ ਗੌਰਵ ਮੋਹਿਤ ਸਾਗਰ ਕੁਮਾਰ ਦੀਪਕ ਰਾਹੁਲ ਦੀਪਕ ਰਾਮ ਲਖਨ ਰਾਹੁਲ ਰੋਹਿਤ ਹੋਰ ਵੀ ਸ਼ਿਵ ਸੈਨਾ ਸੈਨਿਕ ਮੌਕੇ ਦੇ ਪਹੁੰਚੇ ਸਨ |

Comments

No comments yet.



Latest News

Number of Visitors - 219310

Share this Post