Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਹੱਕ ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਪੰਜਾਬ ਸਕੱਤਰ ਪਲਵੀ ਨੇ ਤਰਨ ਤਾਰਨ ਪਹੁੰਚ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਦੇ ਹੱਕ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ | 

ਪਹਿਲਾਂ ਜਿੱਦਾਂ 2022 ਵਿੱਚ ਜਦੋਂ ਆਈ ਸੀ ਸੱਤਾ ਵਿੱਚ ਮਹਿਲਾਵਾਂ ਨੂੰ ਹਜ਼ਾਰਾਂ ਰੁਪਈਆ ਝੂਠੇ ਵਾਅਦੇ ਕੀਤੇ ਸੀ, ਕੁਝ ਨਹੀਂ ਦਿੱਤਾ: ਪੱਲਵੀ 


ਜਲੰਧਰ ਅੱਜ ਮਿਤੀ 03 ਨਵੰਬਰ (ਸੋਨੂੰ) : ਤਰਨ ਤਾਰਨ ਵਿਖੇ ਜਿੱਥੇ ਸੱਤ ਤਰੀਕ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਰਾਜਨੀਤਿਕ ਪਾਰਟੀਆਂ ਨੇ ਪਾਰਟੀਆਂ ਨੇ ਕਮਰ ਕੱਸ ਲਈ ਹੈ ਆਪਣੇ ਆਪਣੇ ਉਮੀਦਵਾਰਾਂ ਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇ ਹੀ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਹੱਕ ਵਿੱਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਪੰਜਾਬ ਸਕੱਤਰ ਪਲਵੀ ਨੇ ਤਰਨ ਤਾਰਨ ਪਹੁੰਚ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਵੀਰ ਦੇ ਹੱਕ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 3 ਸਾਢੇ ਤਿੰਨ ਸਾਲ ਕੰਮਾਂ ਬਾਰੇ ਵੀ ਲੋਕਾਂ ਝੂਠ ਦਾ ਪੁਲਿੰਦਾ ਹੈ ਆਉਣ ਤੋਂ ਪਹਿਲਾਂ ਜਿੱਦਾਂ 2022 ਵਿੱਚ ਜਦੋਂ ਆਈ ਸੀ ਸੱਤਾ ਵਿੱਚ ਮਹਿਲਾਵਾਂ ਨੂੰ ਹਜ਼ਾਰਾਂ ਰੁਪਈਆ ਝੂਠੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਈ ਜਿਮਨੀ ਚੋਣ ਵਿੱਚ ਹੁਣ ਜਨਤਾ ਉਹਨਾਂ ਨੂੰ ਤਰਨ ਤਾਰਨ ਦੀ ਜਿਮਨੀ ਚੋਣ ਵਿੱਚ ਦੱਸੇਗੀ ਆਮ ਆਦਮੀ ਪਾਰਟੀ ਝੂਠ ਦੀ ਦਾ ਪੁਲਿੰਦਾ ਲੈ ਕੇ ਸੱਤਾ ਚ ਆਈ ਸੀ ਜਿਸ ਤਰਾਂ ਪੰਜਾਬ ਵਿੱਚ ਲੁਟਾਂ ਖੋਹਾਂ ਦਿਨ ਦਿਹਾੜੇ ਮਰ ਅਤੇ ਨਸ਼ਾ ਨਾਲ ਲੋਕ ਆਪਣੀ ਜਾਨ ਗਵਾ ਰਹੇ ਨੇ ਉਸ ਬਾਰੇ ਵੀ ਲੋਕਾਂ ਨੂੰ ਜਾਨੂ ਕਰਾਇਆ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨ ਵੀਰ ਦੇ ਹੱਕ ਵਿੱਚ ਵੋਟ ਪਾਉਣ ਲਈ ਬੇਨਤੀ ਕੀਤੀ ਗੁਰਸ਼ਰਨ ਕੌਰ ਅਤੇ ਪਲਵੀ ਨੇ ਤਰਨ ਤਾਰਨ ਦੇ ਪਿੰਡਾਂ ਅਤੇ ਕਲੋਨੀਆਂ ਵਿੱਚ ਜਾ ਕੇ ਲੋਕਾਂ ਨੂੰ ਸਹੀ ਉਮੀਦਵਾਰ ਨੂੰ ਤੇ ਉਹਨਾਂ ਨੇ ਲਈ ਅਤੇ ਕਾਂਗਰਸ ਪਾਰਟੀ ਹੱਕ ਵਿੱਚ ਵੋਟ ਪਾਉਣ ਲਈ ਪ੍ਰਚਾਰ ਕੀਤਾ ਗਿਆ | 

Comments

No comments yet.



Latest News

Number of Visitors - 218934

Share this Post