जालंधर की सियासत में मची हलचल! दिग्गज नेता केपी के संन्यास की पोस्ट वायरल, जानें क्या है सच
ਸੰਗਰੂਰ ਰੈਲੀ ਦੀ ਤਿਆਰੀ ਸੰਬੰਧੀ ਕਾਂਗਰਸ ਭਵਨ ਵਿਖੇ ਮਹਿਲਾ ਕਾਂਗਰਸ ਨੇ ਮੀਟਿੰਗ ਹੋਈ ।
ਜਲੰਧਰ ਅੱਜ ਮਿਤੀ 1 ਨਵੰਬਰ (ਸੋਨੂੰ) : 4 ਨਵੰਬਰ ਨੂੰ ਕਾਂਗਰਸ ਪਾਰਟੀ ਵੱਲੋਂ ਜਿਲਾ ਸੰਗਰੂਰ ਵਿਖੇ ਇਨਸਾਫ ਰੈਲੀ ਹੋਣ ਜਾ ਰਹੀ ਹੈ ਜਿੰਦੇ ਵਿੱਚ ਰਾਹੁਲ ਗਾਂਧੀ ਸੰਬੋਧਨ ਕਰਨਗੇ ਉਸ ਸਬੰਧ ਵਿੱਚ ਜਿਲਾ ਮਹਿਲਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਕਾਂਗਰਸ ਭਵਨ ਵਿਖੇ ਮੀਟਿੰਗ ਕੀਤੀ ਗਈ ਪ੍ਰਧਾਨ ਅਨੁਰਾਧਾ ਬੰਗਾ ਅਤੇ ਪੰਜਾਬ ਕੋਆਰਡੀਨੇਟਰ ਅਤੇ ਕੌਂਸਲਰ ਡਾਕਟਰ ਜਸਲੀਨ ਸੇਠੀ ਮਹਿਲਾ ਕਾਂਗਰਸ ਰੈਲੀ ਦੇ ਸੰਬੰਧ ਵਿੱਚ ਕੀਤੀ ਗਈ ਮੀਟਿੰਗ ਰੈਲੀ ਵਿੱਚ ਵੱਧ ਤੋਂ ਵੱਧ ਮਹਿਲਾਵਾਂ ਦੀ ਸਿੱਖਿਆ ਜਲੰਧਰ ਅਰਬਨ ਤੋਂ ਲਿਜਾਣ ਲਈ ਜੋਰ ਦਿੱਤਾ ਗਿਆ ਜਿਲਾ ਪ੍ਰਧਾਨ ਅਨੁਰਾਧਾ ਬੰਗਾ ਵੱਲੋਂ ਇਸ ਮੌਕੇ ਉਹਨਾਂ ਨਾਲ ਡਾਕਟਰ ਜਸਲੀਨ ਸੇਠੀ ਸ਼ਬਨਮ ਗੁਰਮੀਤ ਜੱਸੀ ਹੋਰ ਵੀ ਮਹਿਲਾ ਵਰਕਰ ਹਾਜ਼ਰ ਸਨ ਕਾਂਗਰਸ ਪਾਰਟੀ ਵੱਲੋਂ ਜਿਹੜੀ ਇਨਸਾਫ ਰੈਲੀ ਹੋਣ ਜਾ ਰਹੀ ਹੈ 2027 ਦੀ ਚੋਣਾਂ ਨੂੰ ਵੀ ਵੇਖਿਆ ਜਾ ਰਿਹਾ ਹੈ ਜਿਸ ਵਿੱਚ ਰਾਹੁਲ ਗਾਂਧੀ ਪੰਜਾਬ ਵਿੱਚ ਆ ਗਏ ਜਿਲਾ ਸੰਗਰੂਰ ਵਿਖੇ ਇਨਸਾਫ ਰੈਲੀ ਸੰਬੋਧਨ ਕਰਨਗੇ ਕਰਨਗੇ ਨਾਲ ਹੀ ਪੰਜਾਬ ਦੀ ਜੋ ਚੋਣਾਂ ਹੋਣ ਜਾ ਰਹੀਆਂ ਹਨ ਉਸ ਦੇ ਸਬੰਧ ਵਿੱਚ ਵੀ ਪੰਜਾਬ ਵਾਸੀਆਂ ਨੂੰ 2027 ਦੀ ਚੋਣਾਂ ਵਿੱਚ ਜਾ ਰਹੀਆਂ ਨੂੰ ਪੰਜਾਬ ਜਨਤਾ ਨੂੰ ਵੀ ਸੁਨੇਹਾ ਦੇਣਗੇ ।


Comments
No comments yet.