Mon, 02 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼ਮੀ ਲੁਥਰ ਪ੍ਰਧਾਨ ਡਰਾਈਵਰ ਅਤੇ ਟੈਕਨੀਕਲ ਹੈਲਥ ਬਰਾਂਚ ਦਾ ਜਨਮ ਦਿਨ ਨਗਰ ਨਿਗਮ ਦੇ ਦਫ਼ਤਰ ਵਿੱਚ ਮਨਾਇਆ!ਗਿਆ ।

ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ, ਰਾਜਨ ਕਲਿਆਣ ਹੈਪੀ ਥਾਪਰ ਸਨੀ ਮਨੀਸ਼ ਰਾਜਪੂਤ ਅਤੇ ਸਾਥੀਆਂ ਨੇ ਸ਼ੰਮੀ ਲੂਥਰ ਨੂੰ ਮੌਕੇ ਤੇ ਪਹੁੰਚ ਕੇ ਦਿੱਤੀਆਂ ਵਧਾਈਆਂ ।

ਜਲੰਧਰ ਅੱਜ ਮਿਤੀ 2 ਨਵੰਬਰ (ਸੋਨੂੰ) ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਹੈਲਥ ਬਰਾਂਚ ਦੇ ਪ੍ਰਧਾਨ ਸ਼ਮੀ ਲੁਥਰ ਦਾ ਅੱਜ ਜਨਮ ਦਿਨ ਮਨਾਇਆ ਗਿਆ ਨਗਰ ਨਿਗਮ ਜਲੰਧਰ ਮੇਨ ਦਫਤਰ ਵਿੱਚ ਜਿਹਦੇ ਵਿੱਚ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਰਾਜਨ ਕਲਿਆਣ ਹੈਪੀ ਥਾਪਰ ਸਨੀ ਮਨੀਸ਼ ਰਾਜਪੂਤ ਬਿੱਲਾ ਛੋਟੂ ਰਿੱਕੀ ਹੈਪੀ ਥਾਪਰ ਹੋਰ ਵੀ ਡਰਾਈਵਰ ਯੂਨੀਅਨ ਦੇ ਸਾਥੀ ਹਾਜ਼ਰ ਸਨ ਮੇਨ ਦਫਤਰ ਨਗਰ ਨਿਗਮ ਬੇਸਮੈਂਟ ਚ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ ।

Comments

No comments yet.



Latest News

Number of Visitors - 263896

Share this Post