ਆਰੀਆ ਨਗਰ ਕੀਤੇ ਜਾ ਰਹੇ ਮਹਾਮਾਈ ਦੇ ਜਾਗਰਣ ਸੰਬੰਧੀ ਝੰਡੇ ਦੀ ਰਸਮ ਅਦਾ ਕੀਤੀ ਗਈ ।
14 ਨਵੰਬਰ ਦਿਨ ਸ਼ਨੀਵਾਰ ਨੂੰ ਨਹਿਰਦੇ ਕਿਨਾਰੇ ਹੋਵੇਗਾ ਮਹਾਮਾਈ ਦਾ ਜਾਗਰਣ: ਹਨੀ ਚੱਡਾ
ਜਲੰਧਰ ਅੱਜ ਮਿਤੀ 1 ਨਵੰਬਰ (ਸੋਨੂੰ) : ਆਰਿਹਾ ਨਗਰ ਵਿਖੇ 21ਵਾਂ ਸਾਲਾਨਾ ਜਾਗਰਨ 14 ਨਵੰਬਰ ਦਿਨ ਨੂੰ ਲੈ ਕੇ ਝੰਡੇ ਦੀ ਰਸਮ ਕੀਤੀ ਗਈ । ਇਹ ਜਾਣਕਾਰੀ ਆਰਿਹਾ ਨਗਰ ਹਨੀ ਚੱਡਾ ਵੱਲੋਂ ਦਿੱਤੀ ਗਈ ਜਾਣਕਾਰੀ ਝੰਡੇ ਦੀ ਰਸਮ ਵੇਲੇ ਆਮ ਆਦਮੀ ਪਾਰਟੀ ਤੋਂ ਹਰਵਿੰਦਰ ਕੌਰ ਅਤੇ ਆ ਰਿਹਾ ਨਗਰ ਵੈਲਫੇਅਰ ਸੋਸਾਇਟੀ ਮੈਂਬਰ ਹਾਜ਼ਰ ਸਨ ਸੋਸਾਇਟੀ ਪ੍ਰਧਾਨ ਸਨੀ ਭਗਤ ਕ੍ਰਿਸ਼ ਮੈਦਾਨ ਰਮਨ ਭਗਤ ਹਨੀ ਚੱਡਾ ਰਿੰਕੂ ਰਵੀ ਡਾਕਟਰ ਸ਼ਸ਼ੀ ਰਬੀ ਚੱਡਾ ਹੈਪੀ ਸਾਗਰ ਨੇ ਝੰਡੇ ਦੀ ਰਸਮ ਵੇਲੇ ਹਾਜ਼ਰ ਸਨ ।


Comments
No comments yet.