ਇਸ ਮੌਕੇ ਤੇ ਹਨੀ ਕਾਕਾ ਹੋਰ ਵੀ ਸਹਿਯੋਗੀ ਉਹਨਾਂ ਦੇ ਨਾਲ ਹਨ ਲੰਗਰ ਵੰਡ ਵੰਡਿਆ ।
ਜਲੰਧਰ ਅੱਜ ਮਿਤੀ 02 ਨਵੰਬਰ (ਸੋਨੂੰ) : ਡਰਾਈਵਰ ਅਤੇ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਨੇ ਆਪਣੇ ਜਨਮਦਿਨ ਤੇ ਲੰਗਰ ਲਗਾਇਆ ਗਿਆ ਗੁਰੂ ਗੋਬਿੰਦ ਸਿੰਘ ਐਵਨਿਊ ਦੇ ਬਾਹਰ ਜਿਹੜੀ ਲੋਕਾਂ ਦੀ ਸੇਵਾ ਕੀਤੀ ਗਈ ਉਹਨਾਂ ਨੇ ਕਿਹਾ ਹੈ ਕਿ ਨਰ ਸੇਵਾ ਹੀ ਨਰਾਇਣ ਸੇਵਾ ਹੈ ਆਲੂ ਪੂੜੀ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਸ਼ਮੀ ਲੂਥਰ ਨੇ ਕਿਹਾ ਕਿ ਲੰਗਰ ਲਗਾਉਣ ਨਾਲ ਲੋਕਾਂ ਦੀ ਸੇਵਾ ਵੀ ਹੁੰਦੀ ਹੈ ਅਤੇ ਪਰਮਾਤਮਾ ਦਾ ਨਾਮ ਵੀ ਬੰਦੇ ਨੂੰ ਯਾਦ ਰਹਿੰਦਾ ਹੈ ਕਲੱਬਾਂ ਹੋਟਲਾਂ ਵਿੱਚ ਪਾਰਟੀਆਂ ਕਰਨ ਨਾਲ ਕੁਝ ਨਹੀਂ ਹੁੰਦਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ |






Login first to enter comments.