ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਮੇਅਰ ਵਨੀਤ ਧੀਰ ਅੱਜ ਕੱਲ੍ਹ ਵਿਦੇਸ਼ ਦੌਰੇ ਤੇ ਹਨ ।
ਜਲੰਧਰ ਅੱਜ ਮਿਤੀ 30 ਅਕਤੂਬਰ (ਸੋਨੂੰ) ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਮੇਅਰ ਵਨੀਤ ਧੀਰ ਉਹਨਾਂ ਦੇ ਵਿਦੇਸ਼ ਦੌਰੇ ਨੂੰ ਦੇਖਦੇ ਹੋਏ ਨਗਰ ਨਿਗਮ ਦਾ ਜਿਹੜਾ ਕੰਮ ਵੇਖ ਰਹੇ ਨੇ ਅੱਜ ਜਿਹੜੀਆਂ ਟਰਾਲੀਆਂ ਵੱਖ ਵੱਖ ਵਡਾ ਵਿੱਚ ਚਲਦੀਆਂ ਨੇ ਉਹ ਸਟਾਫ ਨਾਲ ਗੱਲਬਾਤ ਕੀਤੀ ਗਈ ਜੋ ਜੀਪੀਐਸ ਲੱਗੀਆਂ ਟਰਾਲੀਆਂ ਗੇੜੇ ਕੱਢ ਕੇ ਦੁਬਾਰਾ ਉੱਥੇ ਖੜੀਆਂ ਹੋ ਜਾਂਦੀਆਂ ਉਹਨਾਂ ਨੂੰ ਕੈਮਰੇ ਰਾਹੀਂ ਨਜ਼ਰ ਆਇਆ ਕਿਸ ਕਿਸ ਨਾਲ ਜੋ ਜੀਪੀਐਸ ਟਰੱਕ ਚੋਂ ਚੈੱਕ ਕਰਦਾ ਹੈ ਉਹ ਸਟਾਫ ਨਾਲ ਗੱਲਬਾਤ ਕੀਤੀ ਗਈ ਅਤੇ ਇੰਸਪੈਕਟਰਾਂ ਨੂੰ ਚੈੱਕ ਕਰਨ ਲਈ ਵੀ ਹੁਕਮ ਦਿੱਤੇ ਗਏ ਅੱਜ ਦੁਪਹਿਰੇ ਸਾਡੇ 12 ਵਜੇ ਨਗਰ ਕੀਰਤਨ ਰੂਟ ਚੈੱਕ ਕਰਦੇ ਤੋ ਬਾਅਦ ਉਹ ਦਫਤਰ ਆਏ ਬਲਵੀਰ ਬਿੱਟੂ ਉਹਨਾਂ ਨੇ ਸਟਾਫ ਨਾਲ ਗੱਲਬਾਤ ਕੀਤੀ |






Login first to enter comments.