ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਜਲੰਧਰ ਅੱਜ ਮਿਤੀ 30 ਅਕਤੂਬਰ (ਸੋਨੂੰ) : ਕਾਂਗਰਸ ਮਹਿਲਾ ਆਗੂ ਪਲਵੀ ਵੱਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਤੇ ਕਲੋਨੀਆਂ ਵਿੱਚ ਵੋਟ ਚੋਰੀ ਅਤੇ ਗੱਦੀ ਛੋੜ ਜੋ ਮੁਹਿਮ ਚਲਾਈ ਹੋਈ ਹੈ ਕਹਿਣਾ ਕਾਂਗਰਸੀ ਆਗੂ ਪਲਵੀ ਨੇ ਕਿਹਾ ਕਿ ਉਸਦੇ ਤਹਿਤ ਫਾਰਮ ਭਰੇ ਗਏ ਮੁਹਿੰਮ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਅਤੇ ਗੱਦੀ ਛੋੜ ਕੇਦਰ ਸਰਕਾਰ ਦੇ ਵਿਰੁੱਧ ਅਭਿਆਨ ਚਲਾਇਆ ਹੈ ਉਸ ਕਾਰਨ ਜੋ ਵੀ ਫਾਰਮ ਜਨਤਾ ਕੋਲ ਭਰਵਾਏ ਜਾ ਰਹੇ ਉਸ ਸਬੰਧ ਵਿੱਚ ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਨੇ ਇੱਕ ਇੱਕ ਕਾਂਗਰਸ ਪਾਰਟੀ ਦਾ ਇੱਕ ਇੱਕ ਲੀਡਰ ਇੱਕ ਇੱਕ ਵਰਕਰ ਇਸ ਮੁਹਿਮ ਤਹਿਤ ਕੰਮ ਕਰ ਰਿਹਾ ਹੈ ਇਹ ਜਿਹੜਾ ਅਭਿਆਨ ਕਾਂਗਰਸ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਆਵਾਜ ਬਣ ਗਿਆ ਹੈ ।






Login first to enter comments.