Wed, 05 Aug 2026
Post Details

ਪਾਵਰਕਾਮ ਨੇ ਸੜਕਾਂ ਤੇ ਸੈਂਟਰ ਬ੍ਰਿਜ ਵਿੱਚ ਅਤੇ ਫੁੱਟਪਾਥਾਂ ਤੇ ਫਾਲਤੂ ਪੇਏ ਲਵਾਰਸ ਬਿਜਲੀ ਦੇ ਖੰਬਿਆਂ ਨੂੰ ਚੁਕਿਆ ।

ਹਾਦਸਿਆਂ ਦਾ ਕਾਰਨ ਬਣ ਰਹੇ ਸਨ ਇਹ ਬਿਜਲੀ ਦੇ ਖੰਭੇ, ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਮੇਅਰ ਵਨੀਤ ਧੀਰ ਨੇ ਪਾਵਰਕਾਮ ਨੂੰ ਦਿੱਤੇ ਸੀ ਖੰਭੇ ਚੁੱਕਣ ਦੇ ਨਿਰਦੇਸ਼ । 

ਜਲੰਧਰ ਅੱਜ ਮਿਤੀ 30 ਅਕਤੂਬਰ (ਸੋਨੂੰ) : ਅੱਜ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿੱਚ ਸੜਕਾਂ ਤੇ ਸੈਂਟਰ ਬ੍ਰਿਜ ਵਿੱਚ ਤੇ ਲਵਾਰਸ ਬਿਜਲੀ ਦੇ ਖੰਬੇ ਜੋ ਕਿ ਪਾਵਰ ਕੌਮ ਨੇ ਉਥੇ ਛੱਡ ਦਿੱਤੇ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ਅਨੁਸਾਰ ਜਿਹੜੇ ਪੱਥਰ ਦੇ ਜਿਹੜੇ ਖੰਭੇ ਹਾਦਸਿਆਂ ਦਾ ਕਾਰਨ ਬਣਦੇ ਸੀ ਉਹਨਾਂ ਨੂੰ ਅੱਜ ਚੱਕ ਕੇ ਲਿਆ ਦੇਣ ਕੰਪਲੈਕਸ ਨਗਰ ਨਿਗਮ ਦੇ ਪਲਾਟ ਵਿੱਚ ਸਟਿਆ ਗਿਆ ਇਹ ਜਾਣਕਾਰੀ ਸੁਪਰਵਾਈਜ਼ਰ ਵੀਰੂ ਮੱਟੂ ਨੇ ਦੱਸਿਆ ਹੈ ਕੀ ਮੇਅਰ ਅਤੇ ਕਮਿਸ਼ਨਰ ਦੇ ਹੁਕਮਾਂ ਨਾਲ ਜੋ ਬਿਜਲੀ ਦੇ ਖੰਬੇ ਸੜਕਾਂ ਦੇ ਕਿਨਾਰਿਆਂ ਤੇ ਫੁੱਟਪਾਥਾਂ ਤੇ ਅਤੇ ਸੈਂਟਰ ਬ੍ਰਿਜ ਵਿੱਚ ਪਏ ਹਨ ਚੱਕ ਕੇ ਲੈਦਰ ਕੰਪਲੈਕਸ ਛੱਡਿਆ ਗਿਆ ਖਾਲਸਾ ਸਕੂਲ ਤੋਂ ਬਸ ਸਟੈਂਡ ਬਸ ਸਟੈਂਡ ਤੋਂ ਗੁਰੂ ਨਾਨਕ ਮਿਸ਼ਨ ਚੌਕ ਨਕੋਦਰ ਚੌਂਕ ਮਹਾਵੀਰ ਮਾਰਗ ਕੱਲ ਕਪੂਰਥਲਾ ਚੌਂਕ ਤੋਂ ਜਿਹੜੇ ਖੰਬੇ ਪਏ ਨੇ ਉਹਨਾਂ ਨੂੰ ਚੱਕ ਕੇ ਲੈ ਛੱਡਿਆ ਜਾਵੇਗਾ ਮੇਅਰ ਤੇ ਕਮਿਸ਼ਨਰ ਦੇ ਹੁਕਮਾਂ ਨਾਲ ਲਵਾਰਸ ਪੇ ਖੰਬੇ ਚੱਕੇ ਗਏ ਹਾਦਸਿਆਂ ਦਾ ਪਦੇ ਸੀ ਕਾਰਨ |

Comments

No comments yet.



Latest News

Number of Visitors - 191908