ਜਲੰਧਰ ਅੱਜ ਮਿਤੀ 28 ਅਕਤੂਬਰ (ਸੋਨੂੰ) : ਲੰਮਾ ਪਿੰਡ ਚੌਂਕ ਨਗਰ ਨਿਗਮ ਦੀ ਵਰਕਸ਼ਾਪ ਵਿੱਚ ਡਰਾਈਵਰ ਤੇ ਟੈਕਨੀਕਲ ਜੇਸੀਬੀ ਆਪਰੇਟਰ ਯੂਨੀਅਨ ਵੱਲੋਂ ਅੱਜ ਵਿਸ਼ਕਰਮਾ ਡੇ ਮਨਾਇਆ ਗਿਆ ਜਿਸ ਦੇ ਪ੍ਰਧਾਨ ਅਨਿਲ ਸਬਰਵਾਲ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਫਾਈ ਪੰਜਾਬ ਚੇਅਰਮੈਨ ਚੰਦਨ ਗਰੇਵਾਲ ਹਲਕਾ ਕੈਂਟ ਤੋਂ ਮੈਡਮ ਰਾਜਵਿੰਦਰ ਕੌਰ ਥਿਆੜਾ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਡਿਪਟੀ ਮੇਅਰ ਮਲਕੀਤ ਸਭਾਣਾ ਕੌਂਸਲਰ ਵੱਖ-ਵੱਖ ਵਾਰਡਾਂ ਤੋਂ ਕੌਂਸਲਰ ਵੀ ਹਾਜ਼ਰ ਹੋਏ ਮਿੰਟੂ ਜਨੇਜਾ ਪਰਨੀਤ ਸਿੰਘ ਐਚਪੀ ਸਿੰਘ ਜਤਿੰਦਰ ਜਿੰਦ ਗੁਰਚਰਨ ਸਿੰਘ ਅਭਿਨਾਸ਼ ਚਰਨਜੀਤ ਅਸ਼ੋਕ ਭੀਲ ਹਤੇਸ਼ ਗਰੇਵਾਲ ਜੁਗਲ ਕਿਸ਼ੋਰ ਗੌਰਵ ਗਿੱਲ ਰਵੀ ਸਬਰਵਾਲ ਨਿਊਮ ਖਾਨ ਛੋਟਾ ਰਾਜੂ ਕਾਲੂ ਸੱਭਰਵਾਲ ਹੀਰੋ ਸਬਰਵਾਲ ਇਸ ਮੌਕੇ ਤੇ ਹਾਜ਼ਰ ਸਨ |






Login first to enter comments.