Wed, 16 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕਾਂਗਰਸੀ ਵਰਕਰ ਪੱਲਵੀ ਨੇ ਆਬਾਦਪੁਰਾ ਲਿੰਕ ਕਲੋਨੀ ਵਿਖੇ ਸਫਾਈ ਕਰਵਾਈ ।

 

ਜਲੰਧਰ ਅੱਜ ਮਿਤੀ 02 ਨਵੰਬਰ (ਸੋਨੂੰ) : ਵਾਰਡ ਨੰਬਰ 34 ਆਬਾਦਪੁਰਾ ਲਿੰਕ ਕਲੋਨੀ ਵਿਖੇ ਸਫਾਈ ਕਲੋਨੀ ਰਹਿਣ ਵਾਲੀ ਸੋਸ਼ਲ ਵਰਕਰ ਅਤੇ ਕਾਂਗਰਸੀ ਵਰਕਰ ਪੱਲਵੀ ਵੱਲੋਂ ਸਫਾਈ ਕਰਵਾਈ ਗਈ ਕਲੋਨੀ ਗਲੀਆਂ ਦੀ ਪਲਵੀ ਨੇ ਕਿਹਾ ਕਿ ਪਿਛਲੇ ਕੋਈ ਦਿਨਾਂ ਤੋਂ ਸਫਾਈ ਨਹੀਂ ਹੋਈ ਸੀ, ਨਗਰ ਨਿਗਮ ਦੇ ਸਹਿਯੋਗ ਨਾਲ ਫੋਨ ਕਰਕੇ ਹੈਲਥ ਅਫਸਰ ਨੂੰ ਸਮੱਸਿਆ ਬਾਰੇ ਦੱਸਿਆ ਗਿਆ ਉਹਨਾਂ ਨੇ ਨਗਰ ਨਿਗਮ ਵੱਲੋਂ ਟਰਾਲੀ ਭੇਜ ਕੇ ਸਫਾਈ ਕਰਵਾਈ ਗਈ ਪਲਵੀ ਨੇ ਦੱਸਿਆ ਕਿ ਲੋਕ ਉਹਨਾਂ ਨੂੰ ਸੰਪਰਕ ਕਰਦੇ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਜਿਥੇ ਜਿਥੇ ਸਫਾਈ ਵਿਵਸਥਾ ਕਰਵਾਉਣੀ ਹੁੰਦੀ ਹੈ ਮੌਕਾ ਦੇਖ ਕੇ ਨਗਰ ਨਿਗਮ ਨਾਲ ਸਹਿਯੋਗ ਨਾਲ ਵਾਰਡ ਵਿੱਚ ਸਫਾਈ ਵਿਵਸਥਾ ਕਰਵਾਈ ਜਾਂਦੀ ਹੈ | 

Comments

No comments yet.



Latest News

Number of Visitors - 219846

Share this Post