ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਵਿਕਾਸ ਸੰਗਰ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਭਰੀ ਹੁੰਕਾਰ "ਵੋਟ ਚੋਰ ਗੱਦੀ ਛੋੜ' ਦੇ ਘਰ-ਘਰ ਜਾ ਕੇ ਭਰੇ 8200 ਫਾਰਮ ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਡੈਲੀਗੇਟ ਵਿਕਾਸ ਸੰਗਰ ਵਿਧਾਨ ਸਭਾ ਹਲਕਾ ਪੱਟੀ ਤੋਂ ਕੋਆਰਡੀਨੇਟਰ ਵਜੋਂ ਵੀ ਨਿਭਾ ਰਹੇ ਹਨ ਅਪਣੀ ਡਿਊਟੀ |
ਚੰਡੀਗੜ੍ਹ/ਜਲੰਧਰ ਅੱਜ ਮਿਤੀ 28 ਅਕਤੂਬਰ (ਸੋਨੂੰ) :ਕਾਂਗਰਸ ਦੇ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦੇਸ਼ ਭਰ ਵਿੱਚ "ਵੋਟ ਚੋਰ ਗੱਦੀ ਛੋੜ" ਦੀ ਮੁਹਿੰਮ ਛੇੜੀ ਗਈ ਹੈ ਜਿਸ ਅਨੁਸਾਰ ਆਲ ਇੰਡੀਆ ਕਾਂਗਰਸ ਵਲੋਂ ਪ੍ਰਦੇਸ਼ ਪ੍ਰਧਾਨਾਂ ਨੂੰ ਲੋਕਾਂ ਵਿੱਚ ਜਾ ਕੇ ਫਾਰਮ ਭਰਵਾ ਕੇ ਜਮਾ ਕਰਵਾਉਣ ਲਈ ਡਿਊਟੀ ਲਗਾਈ ਗਈ ਹੈ ।
ਇਸੇ ਮੁਹਿੰਮ ਤਹਿਤ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਰਾਜਾ ਵਡੀਂਗ ਦੇ ਨਿਰਦੇਸ਼ਾਂ ਅਨੁਸਾਰ ਕਾਂਗਰਸ ਦੇ ਉੱਘੇ ਨੇਤਾ ਪੰਜਾਬ ਪ੍ਰਦੇਸ਼ ਦੇ ਡੈਲੀਗੇਟ ਵਿਕਾਸ ਸੰਗਰ ਨੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ 8200 ਫਾਰਮ ਭਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਚੰਡੀਗੜ੍ਹ ਵਿਖੇ ਹੈਪੀ ਖਹਿਰਾ ਨੂੰ ਜਮਾ ਕਰਵਾ ਚੁੱਕੇ ਹਨ ।






Login first to enter comments.