ਵਰਕਸ਼ਾਪ ਚੋਂ ਤੋਂ ਲੈ ਕੇ ਮਕਸੂਦਾਂ ਚੌਂਕ ਤੱਕ ਗਰੀਨ ਬੈਲਟ ਦੀ ਸਫਲਈ ਨਗਰ ਨਿਗਮ ਵਲੋਂ ਕਾਰਵਾਈ ਜਾ ਰਹੀ ਹੈ ਪਰ ਹੋਟਲ ਦੇ ਬਾਹਰ ਦਾ ਕਬਜ਼ਾ ਹਟਾਉਣ ਦਾ ਵੈਸਟ ਖੇਤਰ ਤੋਂ ਇੱਕ ਨਵੇਂ ਬਣੇ ਕੌਂਸਲਰ ਕਰ ਰਿਹਾ ਹੈ ਵਿਰੋਧ ।
ਜਲੰਧਰ ਅੱਜ ਮਿਤੀ 09 ਅਗਸਤ (ਸੋਨੂੰ) : ਨਗਰ ਨਿਗਮ ਵੱਲੋਂ ਹਲਕਾ ਵਿਧਾਨ ਸਭਾ ਨੌਰਥ ਜੋ ਕਿ ਵਰਕਸ਼ਾਪ ਚੋਂ ਤੋਂ ਲੈ ਕੇ ਮਕਸੂਦਾਂ ਚੌਂਕ ਤੱਕ ਗਰੀਨ ਬੈਲਟ ਦੀ ਸਫਾਈ ਕਰਾਈ ਜਾ ਰਹੀ ਹੈ ਜੋ ਕਿ ਰੇੜੀਆਂ ਫੜੀਆਂ ਯਾ ਖੋਖੇ ਲੱਗੇ ਨੇ ਉਹਨੂੰ ਪਿੱਛੇ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਇੱਕ ਹੋਟਲ ਦੇ ਬਾਹਰ ਕਬਜ਼ਾ ਕੀਤਾ ਹੋਇਆ ਹੈ ਜਦੋਂ ਨਗਰ ਨਿਗਮ ਟੀਮ ਉਹਨੂੰ ਹਟਾਣ ਜਾਂਦੀ ਹੈ ਤਾਂ ਵੈਸਟ ਖੇਤਰ ਤੋਂ ਇੱਕ ਨਵੇਂ ਬਣੇ ਕੌਂਸਲਰ ਉਹਨਾਂ ਨੂੰ ਕਹਿੰਦਾ ਹੈ ਕਿ ਇਹ ਰਹਿਣ ਦੋ ਇਹ ਬੰਦੇ ਆਪਣੇ ਨੇ ਜਿਸਦੀ ਸ਼ਿਕਾਇਤ ਮੇਅਰ ਵਨੀਤ ਧੀਰ ਨੂੰ ਨਗਰ ਨਿਗਮ ਦਿੱਤੀ ਹੈ ਮੁਲਾਜ਼ਮਾਂ ਨੇ ਦੂਜੇ ਪਾਸੇ ਕੀ ਆਮ ਆਦਮੀ ਪਾਰਟੀ ਦੇ ਨੋਰਥ ਖੇਤਰ ਦੇ ਇੱਕ ਕੌਂਸਲਰਪਤੀ ਅਤੇ ਕੌਂਸਲਰ ਉਹ ਕਹਿ ਰਹੇ ਨੇ ਕਿ ਹਲਕਾ ਉਨਾਂ ਦਾ ਹੈ ਨੌਰਥ ਤੁਸੀਂ ਸਾਡੀ ਗੱਲ ਸੁਣੋ ਨਗਰ ਨਿਗਮ ਮੁਲਾਜ਼ਮ ਕਿਦੇ ਨਾਲ ਖੜੇ ਹੋਣ ਜਾਂ ਕਿਤੇ ਨਾ ਬਹਿਣ ਹਲਕਾ ਵੈਸਟ ਤੋਂ ਖੇਤਰ ਕੌਂਸਲਰ ਕੌਣ ਕਹਿੰਦਾ ਹੈ ਕਿ ਤੁਹਾਨੂੰ ਨਹੀਂ ਪਤਾ ਹੈ ਕਿ ਮੈਂ ਮੌਜੂਦਾ ਮੰਤਰੀ ਦਾ ਬੰਦਾ ਹਾਂ ਦੂਜੇ ਪਾਸੇ ਵਿਧਾਨ ਸਭਾ ਖੇਤਰ ਨਾਰ ਦੇ ਦੋ ਕੌਂਸਲਰ ਅੜੇ ਹੋਏ ਨੇ ਕਬਜ਼ਾ ਹਟਾਇਆ ਜਾਵੇ ਇਸ ਤਰਾਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਉਹਨਾਂ ਦੀ ਇੱਕ ਦੂਜੇ ਨਾਲ ਬਣਦੀ ਨਹੀਂ ਹੈ ਇਸ ਨਾਲ ਨਗਰ ਨਿਗਮ ਨੂੰ ਮੁਲਾਜਮਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਕਹਿੰਦੇ ਵੱਲ ਜਾਣ ਜਾਂ ਕਿਹਨੂੰ ਛੱਡਣ ਬਹੁਤ ਔਖਾ ਹੈ ਜਦੋਂ ਨਗਰ ਨਿਗਮ ਮੁਲਾਜ਼ਮ ਕੰਮ ਕਰਨ ਜਾਂਦੇ ਨੇ ਕੰਮ ਕਰਵਾਉਣ ਵਾਲੇ ਦੂਜੇ ਪਾਸੋਂ ਫੋਨ ਆ ਜਾਂਦਾ ਹੈ ਇਹ ਹੋਟਲ ਵਾਲੇ ਆਪਣੇ ਬੰਦੇ ਨੇ ਇਹਨਾਂ ਦਾ ਧਿਆਨ ਰੱਖਿਆ ਜਾਵੇ ਹੁਣ ਦੱਸੋ ਨਗਰ ਨਿਗਮ ਮੁਲਾਜ਼ਮ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕੌਸਲਰਾਂ ਦੀ ਆਪਸ ਚ ਸ਼ਾਂਤੀ ਨਹੀਂ ਹੈ ਸ਼ਹਿਰ ਵਿੱਚ ਸਾਫ ਸਫਾਈ ਕਿੱਦਾਂ ਹੋਵੇਗੀ ਤੇ ਕੰਮ ਵਿਕਾਸ ਦੇ ਕੰਮ ਵੀ ਕਿੱਦਾਂ ਚੱਲਣਗੇ ਕੋਖੇ ਵਾਲੇ ਜਾਂ ਹੋਟਲਾਂ ਵਾਲੇ ਨਗਰ ਨਿਗਮ ਕਿਨੂੰ ਛੱਡੇ ਨੂੰ ਰੱਖੇ ਇਹ ਸੋਚਣ ਵਾਲੀ ਗੱਲ ਹੈ ਫਸ ਗਏ ਤਾਂ ਮੇਅਰ ਅਤੇ ਨਗਰ ਨਿਗਮ ਟੀਮਾਂ
Login first to enter comments.