ਲਗਰ ਨਿਗਮ ਜਲੰਧਰ ਦੇ ਆਊਟ ਸੋਰਸ ਤੇ ਰੱਖੇ ਜੇਈ ਅਤੇ ਐੱਸਡੀਓ ਨੂੰ ਪਿਛਲੇ 6 ਮਹੀਨੇ ਤੋਂ ਤਨਖਾਹ ਨਹੀਂ ਮਿਲੀ ।

ਇਹ ਆਊਟ ਸੋਰਸ ਤੇ ਰੱਖੇ ਅਫ਼ਸਰ ਤਾਂ ਕੱਚੇ ਹੋਣ ਕਰਕੇ ਡਰਦੇ ਹੜਤਾਲ ਵੀ ਨਹੀਂ ਕਰ ਸਕਦੇ ਪਰ ਆਪਣਾ ਦਰਦ ਬਿਨਾ ਨਾਂ ਦੱਸਣ ਦੀ ਸਰਤ ਤੇ ਮੀਡੀਆ ਨੂੰ ਦੱਸਦੇ ਹਨ ।


ਜਲੰਧਰ ਅੱਜ ਮਿਤੀ 09  ਅਗਸਤ: ਨਗਰ ਨਿਗਮ ਵਿੱਚ ਆਊਟ ਸੋਰਸ ਤੇ ਲੱਗੇ ਜੇਈ ਐਸਡੀਓ ਦੀਆਂ ਛੇ ਮਹੀਨੇ ਤੋਂ ਤਨਖਾਹਾਂ ਨਹੀਂ ਆਈਆਂ ਸੂਤਰਾਂ ਦੀ ਮੁਤਾਬਕ ਨਗਰ ਨਿਗਮ ਵਿੱਚ ਹਾਊਸ ਨੂੰ ਬਣੇ ਸੱਤ ਮਹੀਨੇ ਹੋ ਗਏ ਨੇ ਛੇ ਮਹੀਨਿਆਂ ਤੋਂ ਤਨਖਾਵਾਂ ਨਹੀਂ ਜਈ ਅਤੇ ਐਸਡੀਓ ਦੀਆਂ ਤਨਖਾਵਾਂ ਵਾਲੀ ਫਾਈਲ ਚੰਡੀਗੜ੍ਹ ਤੋਂ ਚੱਲੀ ਨਹੀਂ ਹੈ ਉਥੇ ਹੀ ਪਈ ਹੋਈ ਹੈ ਸਾਡੇ ਸੂਤਰਾਂ ਮੁਤਾਬਿਕ ਉਹ ਚਾਰ ਮਹੀਨੇ ਕਹਿੰਦੇ ਨੇ ਪਰ ਜੇ ਚਾਰ ਮਹੀਨੇ ਤੋਂ ਫਾਈਲ ਉਥੇ ਪਈ ਹੈ ਤਨਖਾਹ ਨੂੰ ਤਾਂ ਆਪੇ ਛੇ ਮਹੀਨੇ ਲੱਗ ਰਹੇ ਨੇ ਇਹ ਜਈ ਐਸਡੀਓ ਕੱਚੇ ਨੇ ਬੀਐਡ ਆਰ ਅਤੇ ਓ ਡੈਮ ਵਿਚ ਕੰਮ ਕਰਦੇ ਨੇ ਸੇਵਾ ਨਿਭਾਉਂਦੇ ਨੇ ਦਿਨ ਰਾਤ ਕਰਦੇ ਨੇ ਨਗਰ ਨਿਗਮ ਚੋਣਾਂ ਵਿੱਚ ਇਹਨਾਂ ਨੇ ਦਿਨ ਰਾਤ ਇੱਕ ਕੀਤਾ ਕੰਮ ਕਰਵਾਏ ਲੋਕਾਂ ਦੇ ਤਾਹੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਮੇਅਰ ਬਣਿਆ ਹੈ ਇਹ ਲੋਕ ਤਾਂ ਹੜਤਾਲ ਵੀ ਨਹੀਂ ਕਰ ਸਕਦੇ ਅਫਸਰਾਂ ਨਾਰਾਜ਼ ਹੋ ਜਾਂਦੇ ਨੇ ਇਸ ਕਾਰਨ ਹੜਤਾਲ ਨਹੀਂ ਕਰ ਸਕਦੇ ਸਾਡੇ ਸੂਤਰ ਕਹਿੰਦੇ ਨੇ ਛੇ ਮਹੀਨਿਆਂ ਤੋਂ ਲੋਨ ਦੀਆਂ ਕਿਸਤਾਂ ਵੀ ਟੁੱਟ ਗਈਆਂ ਨੇ ਕਈਆਂ ਦੀਆਂ ਸਾਰੀਆਂ ਉਗਲਾਂ ਹੱਥ ਦੀਆਂ ਇਹ ਇੱਕ ਬਰਾਬਰ ਨਹੀਂ ਹੁੰਦੀਆਂ ਸਰਕਾਰ ਨੂੰ ਜਾਂ ਨਗਰ ਨਿਗਮ ਵਿੱਚ ਮੇਅਰ ਅਤੇ ਕਮਿਸ਼ਨਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਲੋਕਾਂ ਦੀ ਵੀ ਜਰੂਰਤਾਂ ਹੁੰਦੀਆਂ ਨੇ ਇਹਨਾਂ ਦੇ ਘਰ ਵੀ ਤਨਖਾਵਾਂ ਨਾਲ ਚੱਲੇ ਨੇ ।

49

Share News

Login first to enter comments.

Related News

Number of Visitors - 85230