Friday, 30 Jan 2026

ਜਲੰਧਰ ਪੱਛਮੀ ਦੌਰਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਦੂਜੀ ਪਾਰਟੀ ਦੇ ਨੇਤਾ ਅਪਣੀ-ਅਪਣੀ ਪਾਰਟੀਆਂ ਵਿੱਚ ਵਾਪਿਸ ਜਾਉਣ ਦੀ ਤਿਆਰੀ ।

ਮਹਿਲਾਵਾਂ ਨੇਤਰੀਆਂ ਵੀ ਜੋ ਜਿਮਣੀ ਚੋਣ ਵਿੱਚ ਵੀ ਗਈਆਂ ਸਨ ਛੱਡ ਕੇ ਆਪਣੀ ਪਾਰਟੀਆਂ ਉਹਨਾਂ ਦਾ ਵੀ ਦਿਲ ਨਹੀਂ ਉਥੇ ਲੱਗ ਰਿਹਾ ।

ਜਲੰਧਰ ਅੱਜ ਮਿਤੀ 04 ਅਗਸਤ (ਸੋਨੂੰ) : ਨਗਰ ਨਿਗਮ ਚੋਣਾਂ ਹੋਣ ਜਾਂ ਫਿਰ ਜਿਮਣੀ ਚੋਣਾਂ ਦੌਰਾਨ ਜਿਹੜੇ ਲੋਕ ਕਾਂਗਰਸ ਅਕਾਲੀ ਅਤੇ ਭਾਜਪਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਵਾਸਤੇ ਮਨਮੋਹਣ ਵਾਰਸ ਦਾ ਇਕ ਗਾਣਾ ਯਾਦ ਆਉਂਦਾ ਹੈ ਰੱਬਾ ਜਿਹੜੇ ਪੰਜਾਬ ਦਾ ਉੱਥੇ ਰਹਿ ਗਿਆ ਹੈ ਇਹ ਗੱਲ ਢੁਕਦੀ ਹੈ ਜੋ ਆਪਣੀ ਜਿਹਨੂੰ ਜਨਮ ਪਾਰਟੀ ਜਾਂ ਫਿਰ ਮਾਂ ਬੋਲੀ ਕਹਿ ਰਹੀ ਹੈ ਵਿੱਚ ਕੰਮ ਕੀਤਾ ਸੀ ਨਗਰ ਨਿਗਮ ਕਹਿ ਰਹੀ ਹ ਪਰ ਉਹਨਾਂ ਦੀ ਜੋ ਗਏ ਨੇ ਮਜਬੂਰੀ ਹੈ ਸਟੇਟ ਵਿੱਚ ਆਪ ਨਗਰ ਨਿਗਮ ਵਿੱਚ ਵੀ ਆਪ ਸੂਤਰਾਂ ਮੁਤਾਬਿਕ ਨਹੀਂ ਲੱਗਦਾ ਹੈ ਉਹਨਾਂ ਦਾ ਮੌਜੂਦਾ ਪਾਰਟੀਆਂ ਨਾਲ ਦਿਲ ਨਹੀਂ ਬਣਦੀ ਹੈ । ਗੱਲ ਦਿਲ ਵਾਲੀ ਸਾਡੇ ਸੂਚਨਾ ਮੁਤਾਬਿਕ ਕਈ ਅਹੁਦਿਆਂ ਵਾਸਤੇ ਅਤੇ ਚੇਅਰਮੈਨੀਆਂ ਲਈ ਗਏ ਸਨ ਪਰ ਲੱਗ ਰਿਹਾ ਹੈ ਉਹਨਾਂ ਨੇ ਤੇ ਆਪਣੇ ਹੀ ਬੰਦਿਆਂ ਨੂੰ ਕਿਸੇ ਜਗ੍ਹਾ ਤੇ ਨਹੀਂ ਬਿਠਾਇਆ ਪਰ ਉਹਨਾਂ ਦੇ ਦਿਲ ਵੀ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਪਹੁੰਚੇ ਸਨ ਦਿਲ ਉਹਨਾਂ ਦਾ ਉੱਡਣ ਨੂੰ ਫਿਰਦਾ ਹੈ ਬਾਕੀ ਗੱਲ ਰਹੀ ਵਕਤ ਦੀ ਗੱਲ ਹੈ ਵਰਕਰਾਂ ਨੂੰ ਅਤੇ ਨੇਤਾਵਾਂ ਨੂੰ ਕਿੱਦਾਂ ਖੁਸ਼ ਰੱਖਣਗੇ। 


246

Share News

Login first to enter comments.

Latest News

Number of Visitors - 133103