ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ, ਮੰਗਲ ਬੱਸੀ, ਕਾਕੂ ਆਹਲੂਵਾਲੀਆ,ਜਗਦੀਸ਼ ਰਾਮ ਸਮਰਾਏ, ਕੌਂਸਲਰ ਦੀਪਕ ਸ਼ਾਰਦਾ ਆਦ ਨੇ ਰਮਨੀਕ ਸਿੰਘ ਲੋਕੀ ਰੰਧਾਵਾ ਦਾ ਟਰੱਸਟ ਦਾ ਚੇਅਰਮੈਨ ਬਣਨ ਤੇ ਗੀਤਾ ਸਨਮਾਨ ।
, ਜਲੰਧਰ ਅਜ ਮਿਤੀ ਅਗਸਤ (ਸੋਨੂੰ ਪੰਜਾਬ ਸਰਕਾਰ ਵੱਲੋਂ ਨਵੇਂ ਲਗਾਏ ਗਏ ਚੇਅਰਮੈਨ ਰਮਨੀਕ ਸਿੰਘ ਲੋਕੀ ਰੰਧਾਵਾ ਬਣਾਏ ਜਾਣ ਤੇ ਟਰਸਟ ਦੇ ਚੇਅਰਮੈਨ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸ਼ਹਿਰ ਦੇ ਨਗਰ ਨਿਗਮ ਵੱਲੋਂ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ ਨਵੇਂ ਬਣੇ ਚੇਅਰਮੈਨ ਨੂੰ ਦਵਾਇਆ ਰਮਣੀਕ ਸਿੰਘ ਲੱਕੀ ਰੰਧਾਵਾ ਨੂੰ ਯਕੀਨ ਦਵਾਇਆ ਮਲਕੀਤ ਸਿੰਘ ਸੁਭਾਣਾ ਵੱਲੋਂ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਦੇ ਨਾਲ ਯੂਥ ਆਗੂ ਸੀਨੀਅਰ ਆਮ ਆਦਮੀ ਪਾਰਟੀ ਗਗਨ ਦੀਪ ਸਿੰਘ ਕਾਕੂ ਆਲੂਵਾਲੀਆ ਵੀ ਹਾਜ਼ਰ ਸਨ ਉਹਨਾਂ ਨੇ ਵੀ ਨਵੇਂ ਬਣੇ ਚੇਅਰਮੈਨ ਨੂੰ ਯਕੀਨ ਕੀ ਉਹ ਉਹਨਾਂ ਦੀ ਸੇਵਾ ਵਿੱਚ ਦਿਨ ਰਾਤ ਖੜੇ ਆ ਜਦੋਂ ਉਹਨਾਂ ਨੂੰ ਆਵਾਜ਼ ਮਾਰੋ ਉਹ ਹਾਜ਼ਰ ਹੋਣਗੇ ਉਹਨਾਂ ਅਲਪ ਸੰਖੇਪ ਡਿਵੈਲਪਮੈਂਟ ਜਿਸ ਚੇਅਰਮੈਨ ਅਬਦੁਲ ਬਾਹਰੀ ਸੁਲੇਮਾਨੀ ਅਸ਼ਵਨੀ ਅਗਰਵਾਲ ਵੈਲਫੇਅਰ ਭਲਾਈ ਬੋਰਡ ਦਾ ਚੇਅਰਮੈਨ ਬਣਨ ਤੇ ਸਵਾਗਤ ਕੀਤਾ ਗਿਆ ਤੇ ਮੂੰਹ ਮਿੱਠਾ ਕਰਾਇਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਜਗਦੀਸ਼ ਰਾਮ ਸਮਰਾਏ ਵਾਰਡ ਨੰਬਰ 61 ਤੋਂ ਆਮ ਆਦਮੀ ਪਾਰਟੀ ਤੋਂ ਇੰਚਾਰਜ ਆਸ਼ਾ ਸਮਰਾਏ ਕੌਂਸਲਰ ਦੀਪਕ ਸਾਰਦਾ ਰੋਬਿਨ ਸਾਂਪਲਾ ਗੁਰਦੀਪ ਸਿੰਘ ਸੁਭਾਣਾ ਮੰਗਲ ਬੱਸੀ ਹਾਜ਼ਰ ਸਨ ਉਹਨਾਂ ਨੇ ਨਵੇਂ ਬਣੇ ਚੇਅਰਮੈਨ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਾ ਕੇ ਸਵਾਗਤ ਕੀਤਾ ਗਿਆ ਅਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਧੰਨਵਾਦ ਕੀਤਾ ਗਿਆ
Login first to enter comments.