Fri, 19 Jun 2026

ਜਲੰਧਰ ਨਗਰ ਨਿਗਮ ਦੀ ਚੇਅਰਮੈਨ ਸਲੀਖਾ ਭਗਤ ਹੇਠ ਸੈਨੀਟੇਸ਼ਨ ਐਡਹੋਕ ਕਮੇਟੀ ਦੀ ਮੀਟਿੰਗ ਹੋਈ

ਕਮੇਟੀ ਜਾਇਜਾ ਲੈਣ ਚੇਅਰਮੈਨ ਸਲੀਖਾ ਭਗਤ ਦੇ ਡੰਪਾ ਦਾ ਦੌਰਾ ਕਰੇਗੀ :ਸੁਲੇਖਾ ਭਗਤ 

ਜਲੰਧਰ ਅੱਜ ਮਿਤੀ 09 ਅਗਸਤ (ਸੋਨੂੰ) :  ਨਗਰ ਨਿਗਮ ਸੈਨੀਟੇਸ਼ਨ ਐਡਹੋਕ ਕਮੇਟੀ ਦੀ ਮੀਟਿੰਗ ਹੋਈ ਐਮਆਰਐਫ ਜਿਸ ਚੇਅਰਮੈਨ ਸਲੀਖਾ ਭਗਤ ਵਾਰਡ ਨੰਬਰ 63 ਤੋਂ ਜਿਹੜੇ ਕੌਂਸਲਰ ਨੇ ਉਹਨਾਂ ਦੀ ਮੀਟਿੰਗ ਲਈ ਗਈ ਗਿੱਲਾ ਸੁੱਕਾ ਕੂੜਾ ਦੇ ਪ੍ਰਬੰਧ ਨੂੰ ਨਗਰ ਨਿਗਮ ਅਧਿਕਾਰੀਆਂ ਅਤੇ ਹੈਲਥ ਅਫਸਰ ਅਤੇ ਉਹਨਾਂ ਦੇ ਨਾਲ ਕਮੇਟੀ ਦੇ ਮੈਂਬਰ ਮੀਟਿੰਗ ਕੀਤੀ ਗਈ ਜਿਹੜੇ ਕੂੜੇ ਦੇ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਕਰਨੀ ਜਿਹੜੇ ਸ਼ਹਿਰ ਵਿੱਚ ਪੁਆਇੰਟ ਬਣੇ ਨੇ ਜਿਸ ਤਰਾਂ ਲੱਦੇ ਵਾਲੀ ਦਕੋਹਾ ਕਹਿਣ ਤੇ ਅਤੇ ਹੋਰ ਜਗ੍ਹਾ ਵੀ ਜਿਹੜੇ ਲੱਗੇ ਨੇ ਉਹਨਾਂ ਦਾ ਦੌਰਾ ਵੀ ਕੀਤਾ ਜਾਵੇਗਾ ਚੇਅਰਮੈਨ ਸਲੇਖਾ ਭਗਤ ਨੇ ਦੱਸਿਆ ਸੋਮਵਾਰ ਤੋਂ ਜਿੱਥੇ ਜਿੱਥੇ ਇਹ ਥਾਵਾਂ ਬਣੀਆਂ ਹੋਈਆਂ ਨੇ ਉਥੇ ਜਾਇਆ ਜਾਵੇਗਾ ਸ਼ਹਿਰ ਦੀ ਸਫਾਈ ਵਾਸਤੇ ਉਚਿਤ ਪ੍ਰਬੰਧ ਕੀਤੇ ਜਾ ਇਸ ਮੌਕੇ ਤੇ ਹੈਲਥ ਅਫਸਰ ਸ੍ਰੀ ਕ੍ਰਿਸ਼ਨਾ ਸ਼ਰਮਾ ਕਮੇਟੀ ਮੈਂਬਰ ਰਜੇਸ਼ ਠਾਕੁਰ ਤਰ ਨ ਮਨ ਸਾਈ ਕੌਂਸਲਰ ਆਮ ਆਦਮੀ ਪਾਰਟੀ ਸੀਨੀਅਰ ਨੇਤਾ ਅਤੇ ਕੌਂਸਲਰਪਤੀ ਜਤਿੰਦਰ ਜਿੰਦ ਹਾਜ਼ਰ ਸਨ ਨਗਰ ਨਿਗਮ ਤੋਂ ਹੈਲਥ ਅਫਸਰ ਅਤੇ ਅਧਿਕਾਰੀ ਮੌਜੂਦ ਸਨ |


2170

Share News

Comments

No comments yet.



Latest News

Number of Visitors - 167837