ਜਲੰਧਰ ਅੱਜ ਮਿਤੀ 20 ਅਕਤੂਬਰ (ਸੋਨੂੰ: ਅੱਜ ਦੁਸ਼ਹਿਰੇ ਤੇ ਸ਼ੁਭ ਦਿਹਾੜੇ ਤੇ ਪੁਰਾਣੀ ਸਬਜ਼ੀ ਮੰਡੀ ਜਿੱਥੇ ਕਿ 50 ਸਾਲ ਤੋਂ ਅਸੀਂ ਦੇਖ ਰਹੇ ਹਾਂ ਜਲੇਬੀਆਂ ਵਾਲੀ ਦੁਕਾਨ ਤੇ ਲੱਗੀ ਲੰਬੀ ਲਾਈਨ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਕੀ ਵੋਟਾਂ ਦੀ ਲੱਗੀ ਹੋਈ ਲਾਈਨ ਉਥੋਂ ਦੇ ਆ ਜਾ ਰਹੇ ਲੋਕ ਦੇਖ ਰਹੇ ਹਨ ਅਤੇ ਜਲੇਬੀਆਂ ਦੀ ਲਾਈਨ ਉੱਤੇ ਕਈ ਕਈ ਘੰਟੇ ਬਾਅਦ ਵਾਰੀ ਆ ਰਹੀ ਕਿਸੇ ਦੀ ਅੱਧੇ ਘੰਟੇ ਬਾਅਦ ਕਿਸੇ ਦੀ ਘੰਟੇ ਬਾਅਦ ਇਹ ਲੰਘ ਰਹੇ ਭੀੜ ਟ੍ਰੈਫਿਕ ਬੀ ਵੀ ਮਸੂਸ ਕਰ ਰਹੀ ਸੀ ਇਹ ਕੋਈ ਵੋਟਾਂ ਨਹੀਂ ਲੈਣ ਨਹੀਂ ਇਹ ਲੋਕ ਆਪਣੇ ਘਰਾਂ ਦਫਤਰਾਂ ਅਤੇ ਦੁਕਾਨਾਂ ਤੇ ਜਲੇਬੀਆਂ ਲੈ ਕੇ ਜਾ ਰਹੇ ਸਨ ਕਿਉਂਕਿ ਵਿਜੇ ਦਸਵੀਂ ਦਾ ਸ਼ੁਭ ਦਿਹਾੜਾ ਹੈ ਆਣ ਜਾਣ ਵਾਲੇ ਲੋਕ ਦੱਸ ਰਹੇ ਸਨ ਕਿ ਇਹ ਦੁਕਾਨ ਪਿਛਲੇ 50 ਸਾਲਾਂ ਤੋਂ ਸੇਵਾ ਕਰ ਰਹੀ ਹੈ ਜਨਤਾ ਦੀ ਕਿ ਆਪਣੀਆਂ ਜਲੇਬੀਆਂ ਲੋਕਾਂ ਨੂੰ ਖਵਾ ਰਹੀ ਹੈ।





Comments
No comments yet.