Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਵਿਧਾਇਕ ਰਮਨ ਅਰੋੜਾ ਕੌਂਸਲਰ ਪਤੀ ਹਰਪਾਲ ਮਿੰਟੂ ਸਿਹਤ ਪੱਖੀ ਹਾਲ ਚਾਲ ਪੁੱਛਣ ਲਈ ਹਸਪਤਾਲ ਪਹੁੰਚੇ ।

ਵਿਧਾਨ ਸਭਾ ਚੋਣਾਂ ਲਾਗੇ ਆਉਣ ਦੇ ਨਾਲ ਹੀ ਵਿਧਾਇਕ ਰਮਨ ਅਰੋੜਾ ਦੁਬਾਰਾ ਫਿਰ ਆਪਣੇ ਹਲਕੇ ਵਿੱਚ ਐਕਟਿਵ ਨਜ਼ਰ ਆਉਂਦੇ ਪਏ ਹਨ ।

ਜਲੰਧਰ ਅੱਜ ਮਿਤੀ 20 ਅਕਤੂਬਰ (ਸੋਨੂੰ) : ਹਲਕਾ ਵਿਧਾਨ ਸਭਾ ਸੈਂਟਰਲ ਤੋ ਵਿਧਾਇਕ ਰਮਨ ਅਰੋੜਾ ਹੋਏ ਐਕਟਿਵ, ਆਪਣੇ ਹਲਕੇ ਵਿੱਚ ਵਾਰਡ ਨੰਬਰ 23 ਦੇ ਕੌਂਸਲਰ ਪਤੀ ਹਰਪਾਲ ਮਿੰਟੂ ਸਿਹਤ ਪੱਖੀ ਹਾਲ ਚਾਲ ਜਾਨਣ ਲਈ ਹਸਪਤਾਲ ਪਹੁੰਚੇ ਪਿਛਲੇ ਡੇਢ ਸਾਲਾਂ ਤੋਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵੱਲੋਂ ਨਿਤਨ ਕੋਹਲੀ ਨੂੰ ਬਣਾਇਆ ਗਿਆ ਹੈ, ਪਰ ਵਿਧਾਨ ਸਭਾ ਚੋਣਾਂ ਲਾਗੇ ਆਉਣ ਦੇ ਨਾਲ ਹੀ ਵਿਧਾਇਕ ਰਮਨ ਅਰੋੜਾ ਨੇ ਦੁਬਾਰਾ ਫਿਰ ਆਪਣੇ ਹਲਕੇ ਵਿੱਚ ਅਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ ।ਹੁਣ ਉਹ ਧਾਰਮਿਕ ਪ੍ਰੋਗਰਾਮਾਂ ਵਿੱਚ ਵੀ ਆਪਣੇ ਸਮਰਥਕਾਂ ਸਮਰਥਕਾਂ ਨਾਲ ਪਹੁੰਚਦੇ ਹਨ । ਅੱਜ ਕੌਂਸਲਰ ਪਤੀ ਹਰਪਾਲ ਮਿੰਟੂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਉਹ ਉੱਥੇ ਅੱਧਾ ਘੰਟਾ ਹਸਪਤਾਲ ਵਿੱਚ ਰਹੇ ਅਤੇ ਉਹਨਾਂ ਦੀ ਸਿਹਤ ਪੱਖੀ ਗੱਲਬਾਤ ਕੀਤੀ ਅਤੇ ਡਾਕਟਰਾਂ ਤੋਂ ਜਾਣਕਾਰੀ ਲਈ । ਹੁਣ ਦੇਖਣਾ ਹੋਏਗਾ ਕਿ ਵਿਧਾਇਕ ਰਮਨ ਅਰੋੜਾ ਪੂਰੀ ਤਰਾਂ ਤੇ ਰਾਜਨੀਤੀ ਵਿੱਚ ਜਾਂ ਆਪਣੇ ਹਲਕੇ ਸੈਂਟਰਲ ਹਲਕੇ ਵਿੱਚ ਇਸੇ ਤਰ੍ਹਾਂ ਐਕਟਿਵ ਰਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ।

 

Comments

No comments yet.



Latest News

Number of Visitors - 234070

Share this Post