ਰਮਨੀਕ ਸਿੰਘ ਰੰਧਾਵਾ ਲੱਕੀ ਚੇਅਰਮੈਨ ਬਣਨ ਤੇ ਲੋਕਾਂ ਦੀ ਸੇਵਾ ਵਿੱਚ ਖਰੇ ਉਤਰਨਗੇ : ਬਲਵੀਰ ਕੌਰ
ਜਲੰਧਰ ਅੱਜ ਮਿਤੀ 09 ਅਗਸਤ (ਸੋਨੂੰ) :ਪੰਜਾਬ ਸਰਕਾਰ ਵੱਲੋਂ ਨਵੇਂ ਬਣਾਏ ਗਏ ਚੇਅਰਮੈਨ ਇੰਪੋਰਟਸ ਦੇ ਰਮਣੀਕ ਸਿੰਘ ਲੱਕੀ ਰੰਧਾਵਾ ਬਣਨ ਤੇ ਪੰਜਾਬ ਸਰਕਾਰ ਦਾ ਸੀਨੀਅਰ ਆਗੂ ਬਲਵੀਰ ਕੌਰ ਨੇ ਸਰਦਾਰ ਭਗਵੰਤ ਸਿੰਘ ਮਾਨ ਧੰਨਵਾਦ ਕੀਤਾ ਅਤੇ ਨਵੇਂ ਬਣੇ ਚੇਅਰਮੈਨ ਬਣਨ ਤੇ ਸਵਾਗਤ ਕੀਤਾ ਗਿਆ ਬਲਵੀਰ ਕੌਰ ਨੇ ਆਸ ਰੱਖੀ ਹੈ ਰਮਨੀਕ ਸਿੰਘ ਰੰਧਾਵਾ ਲੱਕੀ ਚੇਅਰਮੈਨ ਬਣਨ ਤੇ ਲੋਕਾਂ ਦੀ ਸੇਵਾ ਵਿੱਚ ਖਰੇ ਉਤਰਨਗੇ |
Login first to enter comments.