Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ । 

ਦੀਵੇ ਥੱਲੇ ਹਨੇਰਾ, ਨਗਰ ਨਿਗਮ ਆਪਣੇ ਦਫ਼ਤਰ ਦੀ ਸਫ਼ਾਈ ਵਵਸਥਾ ਸਾਂਭਣ ਵਿੱਚ ਹੋਈ ਫ਼ੇਲ । 
 

ਜਲੰਧਰ ਅੱਜ ਮਿਤੀ 29 ਜਨਵਰੀ (ਸੋਨੂੰ) : ਨਗਰ ਨਿਗਮ ਜਲੰਧਰ ਜਿਸ ਕੋਲ ਸ਼ਹਿਰੀ ਖੇਤਰ ਵਿਖੇ ਸਾਫ ਸਫਾਈ ਪਾਣੀ ਦੀ ਅਤੇ ਲਾਈਟਾਂ ਦੀ ਦੇਖਭਾਲ ਦੀ ਜਿੰਮੇਵਾਰੀ ਹੈ, ਉਸ  ਦੇ ਖੁਦ ਮੇਨ ਦਫਤਰ ਜਿਹੜਾ ਕਿ ਕੰਪਨੀ ਬਾਗ ਵਿੱਚ ਹੈ ਉਸਦੇ ਬਾਥਰੂਮਾਂ  ਵਿੱਚ ਨਾਂ ਤੇ ਲਾਈਟਾਂ ਜਾਗਦੀਆਂ ਹਨ ਨਾਂ ਹੀ ਪਾਣੀ ਆਉਂਦਾ ਹੈ ਜਿੱਥੇ ਕਿ ਜਲੰਧਰ ਸ਼ਹਿਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਬੈਠਦੇ ਨੇ ਪਰ ਜਿੱਥੇ ਉਹਨਾਂ ਦੀ ਬਿਲਡਿੰਗ ਵਿੱਚ ਜਿੱਥੇ ਲੋਕਾਂ ਦੇ ਕੰਮ ਕਰਨ ਲਈ ਆਪ ਬੈਠਦੇ ਹਨ ਉਸਦੀ ਸੁਵਿਧਾ ਦਾ ਪ੍ਰਬੰਧ ਨਹੀਂ ਕੀਤਾ ਗਯਾ ਹੈ,

         ਜਿਹ ਨਗਰ ਨਿਗਮ ਆਪਣੇ ਦਫਤਰ ਵਿੱਚ ਹੀ ਕੰਮ ਠੀਕ ਨਾਂ ਕਰਵਾ ਸਕਦੇ ਤਾਂ ਨਗਰ ਨਿਗਮ ਅਧਿਕਾਰੀ ਕਿਸ ਤਰ੍ਹਾਂ ਜਲੰਧਰ ਸ਼ਹਿਰ ਦਾ ਵਿਕਾਸ ਕਰਵਾ ਸਕਦੇ ਹਨ । ਜੋ ਆਪਣੇ ਦਫਤਰ ਵਿਖੇ ਪ੍ਰਬੰਧਾ ਨਹੀਂ ਦੇਖ ਸਕਦੇ ਹਨ ਉਹ ਸ਼ਹਿਰ ਦੀ ਕਿਸ ਤਰ੍ਹਾਂ ਦੇਖਭਾਲ ਕਰ ਸਕਦੇ ਹਨ,।

    ਨਗਰ ਨਿਗਮ ਮੇਅਰ ਵਨੀਤ ਧੀਰ ਵੱਲੋਂ ਹਡਾਕ ਕਮੇਟੀਆਂ ਬਣਾਈਆਂ ਗਈਆਂ ਨੇ ਜੇਕਰ ਦਫਤਰ ਜਿੱਥੇ ਨਗਰ ਨਿਗਮ ਮੇਨ ਹੈ ਉੱਥੇ ਹੀ ਨਹੀਂ ਕੋਈ ਕੰਮ ਹੋ ਸਕਦਾ ਜੇ ਲਾਈਟਾਂ ਨਹੀਂ ਬਾਥਰੂਮਾਂ ਵਿਖੇ ਨਾ ਲਾਈਟਾਂ ਜਗ ਰਹੀਆਂ ਹੈ ਨਾ ਹੀ ਪਾਣੀ ਆ ਰਿਹਾ ਹੈ ਪੰਜਾਬੀ ਕਹਾਵਤ ਹੈਗੀ ਦੀਵੇ ਥੱਲੇ ਹਨੇਰਾ ਇਹ ਢੁਕਦੀ ਹੈ ਨਗਰ ਨਿਗਮ ਜਲੰਧਰ ਵਿਖੇ ਮੇਨ ਦਫਤਰ ਦਾ ਇਹ ਹਾਲ ਹੈ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ ਇਹ ਰੱਬ ਹੀ ਜਾਣਦਾ ਹੈ । 

Comments

No comments yet.



Latest News

Number of Visitors - 221359

Share this Post