ਜਲੰਧਰ ਅੱਜ ਮਿਤੀ 07 ਅਗਸਤ (ਸੋਨੂੰ) : ਵਾਰਡ ਨੰਬਰ 2 ਖੇਤਰ ਵਿੱਚ ਵਿਕਾਸ ਕਾਰਿਆਂ ਦਾ ਤੇ ਸੜਕਾਂ ਦਾ ਉਦਘਾਟਨ ਕੀਤਾ ਗਿਆ ਵਾਰਡ ਨੰਬਰ 2 ਦੇ ਕੌਂਸਲਰ ਹਰਪ੍ਰੀਤ ਵਾਲੀਆ ਵੱਲੋਂ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਕੰਮ ਸ਼ੁਰੂ ਕਰਾਇਆ ਗਿਆ ਜੋ ਕਈ ਸਾਲਾਂ ਤੋਂ ਸੜਕਾਂ ਟੁੱਟੀਆਂ ਸਨ ਇਥੇ ਓਕੇ ਤੇ ਤਰਸੇਮ ਲਾਲ ਕਰਨੈਲ ਸਿੰਘ ਮਨਜੀਤ ਸਿੰਘ ਲਖਵਿੰਦਰ ਕਾਲਾ ਅਰਵਿੰਦ ਕੁਮਾਰ ਸਤੀਸ਼ ਚਾਵਲਾ ਨਾਥਰਾਮ ਕਰਮਜੀਤ ਸਿੰਘ ਸਾਹਿਲਵਾਲੀਆ ਲਾਲ ਚੰਦ ਜੋਗਿੰਦਰ ਕੁਮਾਰ ਸ਼ਾਮ ਲਾਲ ਮੌਕੇ ਦੇ ਹਾਜਰ ਸਨ ਹਰਪ੍ਰੀਤ ਵਾਲਿਆਂ ਨੇ ਕਿਹਾ ਕਿ ਰੇਰੂ ਬਚਤ ਨਗਰ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ 40 ਲੱਖ ਦੀ ਲਾਗਤ ਨਾਲ ਸੜਕਾਂ ਬਣਨਗੀਆਂ ਵਾਰਡ ਨੰਬਰ 2 ਦੀਆਂ |
Login first to enter comments.