ਗੁਰੂ ਰਵਿਦਾਸ ਚੌਂਕ ਗੁਰੂ ਤੇਗ ਬਹਾਦਰ ਨਗਰ ਆਲੇ ਦੁਆਲੇ ਜਿੱਥੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਾਂ ਪਾਉਣ ਕਰਕੇ ਸ਼ਹਿਰ ਵਿੱਚ ਮਿੱਟੀ ਉੱਡਣ ਦੇ ਬਚਾਵ ਲਈ  ਪਾਣੀ ਦਾ ਛੜਕਾ ਕੀਤਾ ਗਿਆ ।

ਸਰਫੇਸ ਵਾਟਰ ਪਾਈਪ ਵਿਛਾਉਣ ਕਾਰਨ ਲੋਕਾਂ ਨੂੰ ਮਿੱਟੀ ਉੱਡਣ ਤੋਂ ਮਿਲੀ ਰਾਹਤ ।

ਜਲੰਧਰ ਅੱਜ ਮਿਤੀ 07 ਅਗਸਤ (ਸੋਨੂੰ) : ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੀ ਆਦੇਸ਼ਾਂ ਨਾਲ ਗੁਰੂ ਰਵਿਦਾਸ ਚੌਂਕ ਗੁਰੂ ਤੇਗ ਬਹਾਦਰ ਨਗਰ ਆਲੇ ਦੁਆਲੇ ਜਿੱਥੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਾਂ ਜਾਂ ਸ਼ਹਿਰ ਵਿੱਚ ਮਿੱਟੀ ਉੱਡਦੀ ਹੈ ਨਗਰ ਨਿਗਮ ਦੀ ਟੀਮ ਦੁਆਰਾ ਪਾਣੀ ਦਾ ਛੜਕਾ ਕੀਤਾ ਗਿਆ ਮੇਅਰ ਦੇ ਹੁਕਮਾਂ ਅਨੁਸਾਰ ਸ਼ਹਿਰ ਵਿੱਚ ਤਿੰਨ ਟਾਈਮ ਪਾਣੀ ਦਾ ਛੜਕਾ ਕੀਤਾ ਜਾਵੇਗਾ ਜਿੱਥੇ ਜਿੱਥੇ ਸਫਰਨ ਵਾਟਰ ਪ੍ਰੋਜੈਕਟ ਦੀ ਪਾਈਪਾਂ ਪਈਆਂ ਨੇ ਜਿਵੇਂ ਕਿ ਗੁਰੂ ਰਵਿਦਾਸ ਚੌਂਕ ਮਹਾਂਵੀਰ ਮਾਰਗ ਗੁਰੂ ਅਮਰਦਾਸ ਨਗਰ ਇੰਡਸਟਰੀ ਏਰੀਆ ਪਠਾਨਕੋਟ ਰੋਡ ਇਲਾਕਿਆਂ ਵਿੱਚ ਤਿੰਨ ਟਾਈਮ ਪਾਣੀ ਦਾ ਛਿੜਕਾਵ ਕੀਤਾ ਜਾਵੇਗਾ ਇਹ ਜਾਣਕਾਰੀ ਵੀਰੂ ਮੱਟੂ ਵਿਕਾਸ ਬਾਹਰੀ ਅੰਕੁਸ਼ ਸੁਰੇਸ਼ ਨੇ ਦੱਸਿਆ ਹੈ ਕਿ ਮੇਅਰ ਵਨੀਤ ਅਤੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਹੁਕਮਾਨਸਾ ਗੱਡੀਆਂ ਚਲਾਈਆਂ ਜਾਣਗੀਆਂ ਖੇਤਰਾਂ ਵਿੱਚ ਪਾਣੀ ਦਾ ਛਿੜਕਾਵ ਕਰਨਗੀਆ ਲੋਕਾਂ ਨੂੰ ਧੂੜ ਮਿੱਟੀ ਤੋਂ ਰਾਹਤ ਮਿਲੇ ।

16

Share News

Login first to enter comments.

Related News

Number of Visitors - 85231