Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਲੋਕਾਂ ਨੂੰ ਘਰੇਲੂ ਗੈਸ ਸਲੰਡਰ ਸਪਲਾਈ ਵਿਚ ਤੇ ਆ ਰਹੀ ਹੈ ਕਿੱਲਤ : ਪਲਵੀ

ਜਲੰਧਰ ਅੱਜ ਮਿਤੀ 14 ਮਾਰਚ (ਸੋਨੂੰ) : ਸੀਨੀਅਰ ਕਾਂਗਰਸ ਮਹਿਲਾ ਆਗੂ ਪਲਵੀ ਨੇ ਆਖਿਆ ਹੈ ਕੀ ਘਰੇਲੂ ਗੈਸ ਸਲੰਡਰ ਸਪਲਾਈ ਵਿਚ ਤੇ ਆ ਰਹੀ ਹੈ ਕਿੱਲਤ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੈਸ ਏਜੰਸੀਆਂ ਵਾਲੇ ਆਪਣੀ ਮਨ ਮਰਜ਼ੀ ਨਾਲ ਲੋਕਾਂ ਨੂੰ ਸਪਲਾਈ ਦੇ ਰਹੇ ਨੇ ਘਰੇਲੂ ਗੈਸ ਏਜੰਸੀ ਵਾਲੇ ਜਨਤਾ ਨਾਲ ਕਰ ਰਹੇ ਨੇ ਧੱਕੇ ਸਾਹੀ ਕਈ ਕਈ ਏਜੰਸੀਆਂ ਵਾਲਿਆਂ ਨੇ ਬੁਕਿੰਗ ਬੰਦ ਕਰ ਦਿੱਤੀ ਹੈ ਪੁਰਾਣੀਆਂ ਏਜੰਸੀਆਂ ਦੇ ਬਾਹਰ ਲੋਕਾਂ ਨੂੰ ਕਤਾਰਾਂ ਵਿੱਚ ਖੜਨਾ ਪੈ ਰਿਹਾ ਹੈ ਜਿਸ ਤਰਾਂ ਲੱਗ ਰਿਹਾ ਹੈ ਦੁਬਾਰਾ ਇਹਦੇ ਵਿੱਚ ਲੋਕਡਾਊਨ ਦੀ ਯਾਦ ਆ ਗਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਘਰੇਲੂ ਸਪਲਾਈ ਅਤੇ ਆਨਲਾਈਨ ਸਹੀ ਢੰਗ ਨਾਲ ਸੰਚਾਰੂ ਹੋਣੀ ਚਾਹੀਦੀ ਹੈ ਇਸ ਨਾਲ ਕੀ ਘਰੇਲੂ ਗੈਸ ਸਲੰਡਰ ਘਰਾਂ ਦੀ ਬਜਾਏ ਦੁਕਾਨਾਂ ਅਤੇ ਰੇੜੀਆਂ ਉੱਤੇ ਆਮ ਦੇਖਣ ਨੂੰ ਮਿਲ ਰਿਹਾ ਹੈ ਮੁਹੱਲਿਆਂ ਵਿੱਚ ਕਲੋਨੀਆਂ ਵਿੱਚ ਦੁਕਾਨਾਂ ਉੱਤੇ ਸੂਤਰਾਂ ਮੁਤਾਬਿਕ ਬਲੈਕ ਵਿੱਚ ਜਿਆਦਾ ਦਾਮਾਂ ਵਿੱਚ ਮਿਲ ਰਿਹਾ ਹੈ ਕਾਂਗਰਸੀ ਆਗੂ ਪਲਵੀ ਨੇ ਕਿਹਾ ਹੈ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜਿਹੜੀ ਟੀਮਾਂ ਲਗਾ ਕੇ ਜਿਹੜੀ ਗੈਸ ਏਜੰਸੀ ਆ ਮਨਮਾਨੀ ਕਰਨੀ ਉਹਨਾਂ ਦੇ ਨੱਥ ਪਾਣੀ ਚਾਹੀਦੀ ਹੈ ਲੋਕਾਂ ਨੂੰ ਸੁਵਿਧਾ ਮਿਲਣੀ ਚਾਹੀਦੀ ਹੈ |

Comments

No comments yet.



Latest News

Number of Visitors - 221310

Share this Post