ਸਿਵਲ ਹਸਪਤਾਲ ਵਿੱਚ ਹੋਈ ਆਕਸੀਜਨ ਖਰਾਬੀ ਦੀ ਵਜਹਾ ਨਾਲ ਤਿੰਨ ਮੌਤਾਂ ਤੇ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਬਲਬੀਰ ਕੌਰ ਨੇ ਦੁੱਖ ਪ੍ਰਗਟ ਕੀਤਾ

ਇਸ ਘਟਨਾ ਵਿੱਚ ਵਿਰੋਧੀ ਧਿਰ ਨੂੰ ਵੀ ਲੋਕਾਂ ਦੇ ਨਾਲ ਦੁੱਖ ਪ੍ਰਗਟ ਕਰਨਾ ਚਾਹੀਦਾ ਹੈ ਨਾ ਕਿ ਰਾਜਨੀਤੀ ਰੋਟੀਆਂ ਸੇਕਣੀ ਚਾਹੀਦੀਆਂ ਹਨ । 

ਜਲੰਧਰ ਅੱਜ ਮਿਤੀ 29 ਜੁਲਾਈ (ਸੋਨੂੰ) : ਸਿਵਲ ਹਸਪਤਾਲ ਵਿੱਚ ਹੋਈ ਆਕਸੀਜਨ ਖਰਾਬੀ ਦੀ ਵਜਹਾ ਨਾਲ ਤਿੰਨ ਮੌਤਾਂ ਤੇ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਬਲਬੀਰ ਕੌਰ ਨੇ ਦੁੱਖ ਪ੍ਰਗਟ ਕੀਤਾ ਬਲਵੀਰ ਕੌਰ ਨੇ ਕਿਹਾ ਕਿ ਇਹ ਦੁੱਖ ਦੀ ਘੜੀ ਤੇ ਉਹਨਾਂ ਪਰਿਵਾਰਾਂ ਦੇ ਨਾਲ ਆਮ ਆਦਮੀ ਪਾਰਟੀ ਖੜੀ ਹੈ ਜਿਨਾਂ ਦੇ ਪਰਿਵਾਰ ਜਿਨਾਂ ਪਰਿਵਾਰਾਂ ਦੇ ਜੀ ਚਲੇ ਗਏ ਨੇ ਇਸ ਘਟਨਾ ਵਿੱਚ ਵਿਰੋਧੀ ਧਿਰ ਨੂੰ ਵੀ ਲੋਕਾਂ ਦੇ ਨਾਲ ਦੁੱਖ ਪ੍ਰਗਟ ਕਰਨਾ ਚਾਹੀਦਾ ਹੈ ਨਾ ਕਿ ਰਾਜਨੀਤੀ ਰੋਟੀਆਂ ਸੇਕਣੀ ਚਾਹੀਦੀਆਂ ਨੇ ਸਿਵਲ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਹੋਈਆਂ ਮੌਤਾਂ ਦੁਖ ਪ੍ਰਗਟ ਕੀਤਾ ਉਹਨਾਂ ਨੇ ਐਸੀਆਂ ਦੁਖਦਾਈ ਘਟਨਾ ਨੂੰ ਵੱਡੇ ਕਦਮ ਉਠਾਉਣ ਦੀ ਲੋੜ ਹੈ ਪੰਜਾਬ ਸਰਕਾਰ ਦੁਖੀ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇ ਇਸ ਦੁਖ ਦੀ ਘੜੀ ਚ ਪਰਮਾਤਮਾ ਉਹਨਾਂ ਨੂੰ ਜੋ ਪਰਿਵਾਰ ਦੇ ਜੀ ਚਲੇ ਗਏ ਨੇ ਦੁੱਖ ਸਹਿਣ ਦਾ ਬਲ ਬਖਸ਼ੇ ।

29

Share News

Login first to enter comments.

Related News

Number of Visitors - 83622