ਪਿਛਲੀ ਦਿਨੀ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਮੰਗ ਪੱਤਰ ਵੀ ਦਿੱਤਾ ਸੀ ਪਰ ਮਸਲੇ ਦਾ ਨਹੀਂ ਹੋਇਆ ਕੋਈ ਹੱਲ ।
ਅੱਜ ਮਿਤੀ 28 ਜੁਲਾਈ (ਸੋਨੂੰ) : ਵਾਰਡ ਨੰਬਰ 46 ਭਾਰਗੋ ਕੈਂਪ ਇਲਾਕਾ ਨਿਵਾਸੀ ਪਿਛਲੇ 120 ਦਿਨਾਂ ਤੋਂ ਸੀਵਰੇਜ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਨੇ ਪਿੱਛੇ ਜੇ ਪਿਛਲੀ ਦਿਨੀ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਮੰਗ ਪੱਤਰ ਵੀ ਦਿੱਤਾ ਸੀ ਇਲਾਕਾ ਨਿਵਾਸੀ ਨੇ ਕਿਹਾ ਹੈ ਕਿ ਲੋਕਾਂ ਨੇ ਦੱਸਿਆ ਹੈ ਕਿ ਵਾਰਡ ਕੌਂਸਲਰ ਤਰਸੇਮ ਲਖੋਤਰਾ ਨੂੰ ਵੀ ਸਮੱਸਿਆ ਬਾਰੇ ਦੱਸਿਆ ਗਿਆ ਹੈ ਪਰ ਫਿਰ ਵੀ ਹੱਲ ਨਹੀਂ ਹੋ ਰਿਹਾ ਲੋਕਾਂ ਨੇ ਕਿਹਾ ਕਿ ਨਗਰ ਨਿਗਮ ਬਣਿਆ ਨੂੰ ਸੱਤ ਮਹੀਨੇ ਹੋ ਗਏ ਨੇ ਪਰ ਚਾਰ ਮਹੀਨੇ ਤੋਂ ਜਿਆਦਾ ਉਹਨਾਂ ਦੇ ਇਲਾਕੇ ਵਿੱਚ ਸੀ ਬੰਦ ਹੈ ਲੋਕਾਂ ਨੇ ਕਿਹਾ ਕਿ ਜੇਕਰ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਵੀਰਵਾਰ ਨੂੰ ਨਗਰ ਨਿਗਮ ਦਾ ਕਰਾਰ ਕਰਨਗੇ ਲੋਕਾਂ ਦਾ ਇਹ ਵੀ ਰੋਕ ਠੀਕ ਕੁਝ ਲੋਕਾਂ ਨੇ ਰੋਡ ਗਲੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਨਾਲ ਵੀ ਨੁਕਸਾਨ ਹੁੰਦਾ ਹੈ ਨਗਰ ਨਿਗਮ ਨੂੰ ਉਥੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਰੋਸ਼ ਪ੍ਰਦਰਸ਼ਨ ਵੇਲੇ ਮੌਕੇ ਉੱਤੇ ਕਪਿਲ ਕੁਮਾਰ ਕਿਰਨ ਰਾਕੇਸ਼ ਮੋਹਨ ਲਾਲ ਦੀਪਕ ਕੁਮਾਰ ਰਾਜ ਰਾਣੀ ਸੀਮਾ ਸੁਨੇਹਾ ਨੇਹਾ ਲੋਕ ਹਾਜ਼ਰ ਸਨ ਵਾਰਡ ਨੰਬਰ 46 ਵਿੱਚ ਨਹੀਂ ਹੋ ਰਿਹਾ ਕੋਈ ਵਿਕਾਸ ਕਾਰਜ ਲੋਕ ਪਰੇਸ਼ਾਨ ਸੀਵਰੇਜ ਸਮੱਸਿਆ ਨੂੰ ਲੈ ਕੇ ਹਲਕਾ ਵਿਧਾਇਕ ਹੈ ਮੰਤਰੀ ਪਰ ਫਿਰ ਵੀ ਅਨਗੋਲਿਆ ਜਾ ਰਿਹਾ ਹੈ ਪਰ ਭਾਰਗਵ ਨਗਰ ।
Login first to enter comments.