Friday, 30 Jan 2026

ਆਮ ਆਦਮੀ ਪਾਰਟੀ ਪੰਜਾਬ  ਨੇ ਪੰਜ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਨਿਯੁਕਤੀ ਕੀਤੀ ।

ਨਿਯੁਕਤੀ ਦੀ ਚਿੱਠੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਭਾਰੀ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ।

ਆਦਮਪੁਰ ਵਿਧਾਨ ਸਭਾ ਦਾ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਨੂੰ ਲਾਇਆ ਗਿਆ ਹੈ ਉਹ ਇਸ ਹਲਕੇ ਦੀ ਦੋ ਬਾਰ ਵਿਧਾਇਕ ਵਜੋ ਨੁਮਾਇੰਦਗੀ ਕਰ ਚੁੱਕੇ ਹਨ ।

ਚੰਡੀਗੜ੍ਹ/ਜਲੰਧਰ ਅੱਜ ਮਿਤੀ 25 ਜੂਨ (ਸੋਨੂੰ) ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਭਾਰੀ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਆਦਮਪੁਰ, ਫਗਵਾੜਾ,ਰਾਜਾ ਸਾਂਸੀ, ਕਪੂਰਥਲਾ ਅਤੇ ਬਠਿੰਡਾ ਰੂਰਲ ਦੇ ਹਲਕਿਆਂ ਦੇ ਹਲਕੇ ਇੰਚਾਰਜ ਨਿਯੁਕਤ ਕੀਤੇ । 

ਜਿਸ ਅਨੁਸਾਰ ਆਦਮਪੁਰ ਤੋਂ ਪਵਨ ਕੁਮਾਰ ਟੀਨੂ, ਫਗਵਾੜਾ ਤੋਂ ਹਰਜੀ ਮਾਨ (ਹਰਨੂਰ ਸਿੰਘ ਮਾਨ) ,  ਰਾਜਾ ਸਾਂਸੀ ਤੋਂ ਸੋਨੀਆ ਮਾਨ, ਕਪੂਰਥਲਾ ਤੋਂ ਐਡਵੋਕੇਟ ਕਰਮਵੀਰ ਚੰਦੀ ਅਤੇ ਬਠਿੰਡਾ ਦਿਹਾਤੀ ਤੋਂ ਜਸਵਿੰਦਰ ਸਿੰਘ ਛਿੰਦਾ ਬਣਾਏ ਗਏ ਹਨ ।

 


64

Share News

Login first to enter comments.

Latest News

Number of Visitors - 133236