Friday, 30 Jan 2026

ਲੁਧਿਆਣਾ ਪੱਛਮੀ ਖੇਤਰ ਨੂੰ ਵਧੀਆ ਸੂਝਵਾਨ ਅਤੇ ਪੜਿਆ ਲਿਖਿਆ ਵਿਅਕਤੀ ਚੁਣਿਆ :  ਜਗਦੀਸ਼ ਰਾਮ ਸਰਮਾਏ

ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਨੇ ਲੁਧਿਆਣਾ ਪੱਛਮੀ ਖੇਤਰ ਉਮੀਦਵਾਰ ਸੰਜੀਵ ਅਰੋੜਾ ਜਿੱਤਣ ਤੇ ਵਧਾਈਆਂ ਦਿੱਤੀਆਂ ।

ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਆਮ ਆਦਮੀ ਪਾਰਟੀ ਸੀਨੀਅਰ ਆਗੂ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਨੇ ਲੁਧਿਆਣਾ ਪੱਛਮੀ ਖੇਤਰ ਉਮੀਦਵਾਰ ਸੰਜੀਵ ਅਰੋੜਾ ਜਿੱਤਣ ਤੇ ਵਧਾਈਆਂ ਦਿੱਤੀਆਂ ਸਮੁੱਚੀ ਲੀਡਰਸ਼ਿਪ ਨੂੰ ਧੰਨਵਾਦ ਕੀਤਾ ਜਿਨਾਂ ਨੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਦਿਨ ਰਾਤ ਇੱਕ ਕਰਕੇ ਲੁਧਿਆਣਾ ਪੱਛਮੀ ਖੇਤਰ ਨੂੰ ਵਧੀਆ ਸੂਝਵਾਨ ਅਤੇ ਪੜਿਆ ਲਿਖਿਆ ਵਿਅਕਤੀ ਚੁਣਿਆ ਜਗਦੀਸ਼ ਰਾਮ ਸਰਮਾਏ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਦਿਨ ਰਾਤ ਇੱਕ ਕਰਕੇ ਘਰ ਘਰ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੱਸਿਆ ਗਿਆ ਅਤੇ ਉਮੀਦਵਾਰ ਨੂੰ ਜੇਤੂ ਬਣਾ ਲਈ ਅਪੀਲ ਕੀਤੀ ਗਈ ਜਗਦੀਸ਼ ਰਾਮ ਸਮਰਾਏ ਨੇ ਵੀ ਪਿਛਲੇ ਇੱਕ ਮਹੀਨੇ ਤੋਂ ਲੁਧਿਆਣੇ ਵਿੱਚ ਡੇਰਾ ਲਾਇਆ ਸੀ ਨਾ ਦਿਨ ਦੇਖੀ ਨਾ ਰਾਹ ਦੇਖੀ ਲੋਕਾਂ ਦੇ ਘਰਾਂ ਚ ਪਾਰਕਾਂ ਵਿੱਚ ਮੌਲ ਵਿੱਚ ਅਤੇ ਚਾਹ ਦੇ ਸਟਾਲਾ ਤੇ ਵੀ ਲੋਕਾਂ ਨਾਲ ਬੈਠ ਕੇ ਗੱਲਬਾਤ ਕੀਤੀ ਅਤੇ ਲੁਧਿਆਣਾ ਪੱਛਮੀ ਦੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਅਪੀਲ ਵੀ ਕਰਦੇ ਹਨ ਉਹਨਾਂ ਦੀ ਅੰਥਕ ਮਿਹਨਤ ਨਾਲ ਆਮ ਆਦਮੀ ਪਾਰਟੀ ਉਮੀਦਵਾਰ ਸੰਜੀਵ ਅਰੋੜਾ ਜੇਤੂ ਹੋਏ ਉਹਨਾਂ ਨੇ ਇੱਕ ਇੱਕ ਵਰਕਰ ਲੀਡਰ ਸਾਹਿਬਾਨ ਅਤੇ ਵਲੰਟੀਅਰ ਨੂੰ ਵੀ ਧੰਨਵਾਦ ਕੀਤਾ ਗਿਆ


185

Share News

Login first to enter comments.

Latest News

Number of Visitors - 133247