Friday, 30 Jan 2026

ਦੁਗਲ ਚਾਂਪ ਵਾਲੇ ਹੋਏ ਹਮਲੇ ਅੱਜ ਹਲਕਾ ਵਿਧਾਨ ਸਭਾ ਨੌਰਥ ਦੇ ਸੀਨੀਅਰ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਉਹਨਾਂ ਦਾ ਹਾਲ ਚਾਲ ਜਾਨਣ ਪਹੁੰਚੇ ।

ਆਮ ਆਦਮੀ ਪਾਰਟੀ ਸਰਕਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ : ਜੋਗਿੰਦਰ ਪਾਲ ਸ਼ਰਮਾ 

ਜਲੰਧਰ ਅੱਜ ਮਿਤੀ ਦਸਮ ਸਾਹਿਬ 12 ਜੂਨ (ਸੋਨੂੰ) : ਕੱਲ ਰਾਤ ਮਿਲਾਪ ਚੌਂਕ ਦੇ ਨੇੜੇ ਦੁਗਲ ਚਾਂਪ ਵਾਲੇ ਹੋਏ ਹਮਲੇ ਅੱਜ ਹਲਕਾ ਵਿਧਾਨ ਸਭਾ ਨੌਰਥ ਦੇ ਸੀਨੀਅਰ ਆਪ ਨੇਤਾ ਜੋਗਿੰਦਰ ਪਾਲ ਸ਼ਰਮਾ ਉਹਨਾਂ ਦਾ ਹਾਲ ਚਾਲ ਜਾਨਣ ਪਹੁੰਚੇ ਦੁਗਲ ਅਤੇ ਉਹਨਾਂ ਦੇ ਪਰਿਵਾਰ ਨੂੰ ਭਰੋਸਾ ਦਵਾਇਆ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜਿਨਾਂ ਜਿਨਾਂ ਲੋਕਾਂ ਨੇ ਹਮਲਾ ਕੀਤਾ ਹੈ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਪਰਿਵਾਰ ਨੂੰ ਇਨਸਾਫ ਦਵਾਇਆ ਜਾਏਗਾ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਕੱਲ ਮਿਲ ਕੇ ਜਿਨਾਂ ਨੇ ਹਮਲਾ ਕੀਤਾ ਹੈ ਉਹਨੂੰ ਜਲਦ ਤੋਂ ਜਲਦ ਪਕੜਨ ਦੀ ਮੰਗ ਕਰਨਗੇ ਪਰਿਵਾਰ ਨੂੰ ਨਾਲ ਲਿਆ ਜਾਣਗੇ |


133

Share News

Login first to enter comments.

Latest News

Number of Visitors - 133248