Saturday, 31 Jan 2026

ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਸ. ਮਹਿੰਦਰ ਸਿੰਘ ਕੇਪੀ ਨੇ ਦਾਖਲ ਕੀਤੇ ਨਾਮਜ਼ਦਗੀ ਦੇ ਕਾਗਜ

ਨਾਮਜ਼ਦਗੀ 
ਲੋਕ ਸਭਾ ਹਲਕਾ ਜਲੰਧਰ (ਰਾਖਵਾਂ)
ਮਿਤੀ 10 ਮਈ , 2024

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇ .ਪੀ . ਨੇ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੂੰ ਨਾਮਜ਼ਦਗੀ ਪੱਤਰ ਸੋਪੇ, ਉਹਨਾ ਦੇ ਨਾਲ ਸਾਬਕਾ ਸ੍ਰੋਮਣੀ ਗੁਗੂਦਬਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਅਤੇ ਅਕਾਲੀ ਦਲ ਦੀ ਉੱਗੀ ਲੀਡਰ ਬੀਬੀ ਜਾਗੀਰ ਕੋਰ ਵੀ ਮੋਜੁਦ ਸੀ । 

             ਨਾਮਜ਼ਦਗੀ ਤੋਂ ਪਹਿਲਾਂ ਉਹਨਾ ਦੇ ਨਿਵਾਸ ਸਧਾਨ 1 ਮਾਡਲ ਟਾਊਨ ਵਿਖੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਕਾਲੀ ਪਾਰਟੀ ਰਰਜਨਲ ਪਾਰਟੀ ਹੋਣ ਕਰਕੇ ਪੰਜਾਬ ਦੇ ਹਿਤਾਂ ਤੇ ਹੱਕਾਂ ਦੀ ਰਾਖੀ ਕਰ ਸਕਦੀ ਹੈ।


65

Share News

Login first to enter comments.

Latest News

Number of Visitors - 136280