ਜਲੰਧਰ ਅੱਜ ਮਿਤੀ ਜਨਵਰੀ (ਸੋਨੂੰ) : ਕੰਪਨੀ ਬਾਗ ਵਿਖੇ ਸਾਬਕਾ ਰਾਸ਼ਟਰਪਤੀ ਸਵਰਗੀ ਮਹਾਤਮਾ ਗਾਂਧੀ ਅੱਜ ਪੁਨਿਆ ਤਿਥੀ ਮੌਕੇ ਤੇ ਸ਼ਰਧਾਂਜਲੀ ਦਿੱਤੀ ਗਈ ਜਿਲਾ ਕਾਂਗਰਸ ਕਮੇਟੀ ਜਲੰਧਰ ਵੱਲੋਂ ਜਿਲਾ ਪ੍ਰਧਾਨ ਰਜਿੰਦਰ ਬੇਰੀ ਉਹਨਾਂ ਦੇ ਨਾਲ ਕਾਂਗਰਸੀ ਲੀਡਰ ਅਤੇ ਵਰਕਰ ਮੌਕੇ ਦੇ ਪਹੁੰਚੇ ਸਨ ਨਗਰ ਨਿਗਮ ਕੰਪਨੀ ਬਾਗ ਪਾਰਕ ਵਿੱਚ ਇਸ ਮੌਕੇ ਤੇ ਕਾਉਂਸਲਰ ਜਸਲੀਨ ਸੇਠੀ ਮੈਡਮ ਸ਼ਬਨਮ ਗੁਰਮੀਤ ਜੱਸੀ ਸਾਬਕਾ ਕੌਂਸਲਰ ਬਿਪਨ ਕੁਮਾਰ ਸੁਧੀਰ ਘੁੱਗੀ ਅਸ਼ੋਕ ਖੰਨਾ ਨਰਿੰਦਰ ਪਹਿਲਵਾਨ ਸਿਮਰਨ ਮੌਕੇ ਤੇ ਪਹੁੰਚੇ ਸਨ ਸ਼ਰਧਾਂਜਲੀ ਸਮਾਰੋ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਮਹਾਤਮਾ ਗਾਂਧੀ ਯਾਦ ਕੀਤਾ ਗਿਆ |






Login first to enter comments.