ਜਲੰਧਰ ਅੱਜ ਮਿਤੀ 30 ਜਨਵਰੀ (ਸੋਨੂੰ) : ਵਾਰਡ ਨੰਬਰ 27 ਨਿਊ ਮਾਡਲ ਟਾਊਨ ਵਿਖੇ ਲੱਗੇ ਕੂੜੇ ਦੇ ਢੇਰ ਸੋਸ਼ਲ ਵਰਕਰ ਬਲਵੀਰ ਕੌਰ ਨੇ ਦੱਸਿਆ ਕਿ ਰਸ਼ੀ ਇਲਾਕੇ ਵਿੱਚ ਪਿਛਲੇ ਇੱਕ ਮਹੀਨੇ ਤੋਂ ਨਹੀਂ ਚੱਕੇ ਗਿਆ ਰੋਡ ਤੇ ਪਿਆ ਕੂੜਾ ਕਿਤੇ ਪੱਕਾ ਡੰਪਨਾ ਬਣ ਜਾਵੇ ਨਗਰ ਨਿਗਮ ਵੱਲੋਂ ਨਹੀਂ ਦਿੱਤਾ ਜਾ ਰਿਹਾ ਧਿਆਨ ਨਾ ਹੀ ਉਥੋਂ ਦੇ ਵਾਰਡ ਨੰਬਰ 27 ਦੇ ਕੌਂਸਲਰ ਵੱਲੋਂ ਰਾਸ਼ੀ ਇਲਾਕੇ ਵਿੱਚ ਕੂੜੇ ਦਾ ਡੰਪ ਬਣ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਆਸ ਪਾਸ ਲੋਕਾਂ ਦੇ ਘਰ ਹੈ ਅਤੇ ਨਾਲ ਹੀ ਪਾਰਕ ਹੈ ਪਰ ਨਗਰ ਨਿਗਮ ਵੱਲੋਂ ਇਧਰ ਟਰਾਲੀ ਨਹੀਂ ਭੇਜੀ ਜਾਂਦੀ ਜੇ ਕੂੜਾ ਚੱਕਣ ਲਈ ਲੋਕਾਂ ਵੱਲੋਂ ਰੋਸ ਸੀ ਕੀ ਕੂੜੇ ਦੀ ਲਿਫਟਿੰਗ ਰੋਜਾਨਾ ਹੋਣੀ ਚਾਹੀਦੀ ਹੈ ਜਾਂ ਫਿਰ ਇੱਥੋਂ ਕੂੜੇ ਡੰਪ ਨਾਲ ਲੱਗੇ ਬਲਵੀਰ ਕੌਰ ਨੇ ਦੱਸਿਆ ਹੈ ਕਿ ਇਸ ਬਾਰੇ ਨਗਰ ਨਿਗਮ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ ਲੋਕਾਂ ਦੀ ਸਮੱਸਿਆ ਹੱਲ ਕੀਤੀ ਜਾਵੇਗੀ ਕੂੜੇ ਦੀ ਜਮਾਨਤ ਕਰਾਣੀ |






Login first to enter comments.