ਜਲੰਧਰ ਅੱਜ ਮਿਤੀ ਦਸਮ 30 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਖੇਤਰ ਦੇ ਵਿਕਾਸ ਕਾਰਜਾਂ ਨੂੰ ਵੇਖਦੇ ਹੋਏ ਤੇਜ਼ੀ ਲਿਆਣ ਲਈ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੇ ਕੀਤੀ ਮਾਡਲ ਟਾਊਨ ਮੇਅਰ ਹਾਊਸ ਵਿਖੇ ਕੀਤੀ ਮੀਟਿੰਗ ਜਿਸ ਵਿੱਚ ਵੈਸਟ ਹਲਕੇ ਦੇ ਵਿਕਾਸ ਕਾਰਜ ਰੁਕੇ ਹੋਏ ਨੇ ਜਾਂ ਫਿਰ ਘੱਟ ਸਪੀਡ ਨਾਲ ਚੱਲ ਰਹੇ ਨੇ ਤੇਜ਼ੀ ਲਿਆਉਣ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਦਿੱਤੇ ਗਏ ਹੁਕਮ ਇਸ ਮੌਕੇ ਤੇ ਬੀਐਡ ਆਰ ਓਡਮ ਹੈਲਥ ਬਰਾਂਚ ਓਟੀ ਕਲਚਰ ਜਈ ਐਸਡੀਓ ਐਸਸੀ ਐਕਸੀਅਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਇਸ ਮੌਕੇ ਤੇ ਆਮ ਆਦਮੀ ਪਾਰਟੀ ਨੇਤਾ ਸੌਰਵ ਸੇਠ ਕੀਮਤੀ ਭਗਤ ਅਤੇ ਨਗਰ ਨਿਗਮ ਦੇ ਅਧਿਕਾਰੀ ਮੀਟਿੰਗ ਚ ਹਾਜ਼ਰ ਸਨ ਵੈਸਟ ਹਲਕੇ ਦੇ ਵਿਕਾਸ ਵਿਕਾਸ ਕਾਰਜਾਂ ਵਿੱਚ ਤੇਜ਼ੀ ਫੜ ਲਈ ਕੀਤੀ ਗਈ ਉਹ ਚੱਕ ਮੀਟਿੰਗ ਕੀਤੀ ਗਈ ।






Login first to enter comments.