Saturday, 31 Jan 2026

ਅਕਾਲੀ ਉਮੀਦਵਾਰ ਕੱਲ 10 ਮਈ ਨੂੰ ਕਰਨਗੇ ਕਾਗਜ ਦਾਖਿਲ ।

ਅੱਜ ਮਿਤੀ 09 ਮਈ (ਵਿਕਰਾਂਤ ਮਦਾਨ) : ਕੱਲ 10 ਮਈ ਦਿਨ ਸ਼ੁੱਕਰਵਾਰ ਨੂੰ ਅਕਾਲੀ ਦਲ ਦੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਸ. ਮਹਿੰਦਰ ਸਿੰਘ ਕੇ.ਪੀ. ਅਪਣੇ ਕਾਗਜ ਦਾਖਲ ਕਰਨਗੇ । ਕਾਗਜ ਦਾਖਲ ਕਰਨ ਤੋਂ ਪਹਿਲ਼ਾਂ ਅਕਾਲੀ ਦਲ ਦੇ ਮੁੱਖ ਚੋਂਣ ਦਫ਼ਤਰ 1 ਮਾਡਲ ਟਾਊਨ ਵਿਖੇ 10.00 ਵਜੇ ਅਪਣੇ ਨਿਵਾਸ ਸਥਾਨ (ਮੁੱਖ ਚੋਣ ਦਫਤਰ)  ਤੇ ਵਰਕਰਾਂ ਨੂੰ ਸੰਬੋਧਨ ਕਰਨਗੇ ਉਸ ਤੋਂ ਬਾਦ ਡੀ.ਸੀ ਦਫ਼ਤਰ ਪਹੰਚ ਕੇ ਕਾਗਜ ਦਾਖਿਲ ਕਰਨਗੇ ।


66

Share News

Login first to enter comments.

Latest News

Number of Visitors - 136277