Saturday, 31 Jan 2026

ਆਦਮਪੁਰ ਵਿਖੇ ਰੈਲੀ ਦੋਰਾਨ ਬੀਬੀਆਂ ਵਿੱਚ ਬੈਠ ਕੇ ਲਿਆ ਮਾਂ ਭੈਣਾਂ ਦੀ ਆਸ਼ੀਰਵਾਦ

ਜਲੰਧਰ/ਆਦਮਪੁਰ 04 ਮਈ (ਵਿਕਰਾਂਤ) ਸ. ਚਰਨਜੀਤ ਸਿੰਘ ਆਦਮਪੁਰ ਕਾਂਗਰਸ ਰੈਲੀ ਦੋਰਾਨ ਸਟੇਜ ਛੱਡ  ਬਜੁਰਗ ਮਹਿਲਾਂਵਾਂ ਵਿਖ ਜਾ ਬੈਠੇ  ਅਤੇ ਲਿਆ ਉਹਨਾ ਦਾ ਆਸ਼ੀਰਬਾਦ । ਚੰਨੀ ਦੀ ਸਾਦਗੀ  ਦੇਖ ਲੋਕ ਹੋਏ ਪ੍ਰਭਾਵਿਤ । 


72

Share News

Login first to enter comments.

Latest News

Number of Visitors - 136431