ਜਲੰਧਰ ਅੱਜ ਮਿਤੀ 31 ਜਨਵਰੀ (ਸੋਨੂੰ) : ਸ੍ਰੀ ਗੁਰੂ ਰਵਿਦਾਸ ਜੀ ਦੇ ਸ੍ਰੀ ਗੁਰੂ ਰਵਿਦਾਸ ਧਾਮ ਤੋਂ ਨਿਕਾਲੀ ਗਈ ਸ਼ੋਭਾ ਯਾਤਰਾ ਉਸ ਦੌਰਾਨ ਲਲੀਆਂ ਕਲਾ ਤੋਂ ਮਹਿਲਾ ਆਪਣੇ ਪਰਿਵਾਰ ਦਾ ਨਾਲ ਜਲੰਧਰ ਕਿਸੇ ਕੰਮ ਦੌਰਾਨ ਆਈ ਸੀ ਸ਼ੋਭਾ ਯਾਤਰਾ ਵਿੱਚ ਉਸਦਾ ਪਰਸ ਗੁੰਮ ਹੋ ਗਿਆ ਸੀ ਟਰੈਫਿਕ ਪੁਲਿਸ ਦੇ ਮੁਲਾਜ਼ਮ ਸ਼ੁਭਾ ਯਾਤਰਾ ਦੌਰਾਨ ਡਿਊਟੀ ਤੇ ਤਨਾ ਸਨ ਉਹਨਾਂ ਨੂੰ ਪਰਸ ਮਿਲ ਗਿਆ ਡਿੱਗਿਆ ਹੋਇਆ ਟਰੈਫਿਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਚੌਂਕ ਵਿੱਚ ਸ਼ੋਭਾ ਯਾਤਰਾ ਸਬੰਧ ਵਿੱਚ ਡਿਊਟੀ ਲੱਗੀ ਸੀ ਉਹਨਾਂ ਨੂੰ ਉਹਨਾਂ ਦੇ ਲਾਗੇ ਹੀ ਰੋਡ ਤੇ ਪਰਸ ਮਿਲਿਆ ਉਹਨਾਂ ਨੇ ਪਰਸ ਵਿੱਚੋਂ ਮਹਿਲਾ ਮਹਿਲਾ ਦਾ ਨੰਬਰ ਜਿਹੜਾ ਉਸਦੇ ਜਰੂਰੀ ਕਾਗਜ਼ ਵਿੱਚ ਸਾਈ ਸੀ ਉਸ ਨੂੰ ਫੋਨ ਕਰਕੇ ਇਤਲਾਹ ਦਿੱਤੀ ਗਈ ਉਹਨਾਂ ਦਾ ਪਰਸ ਮਿਲ ਗਿਆ ਮੌਕੇ ਤੇ ਮਹਿਲਾ ਦਾ ਬੇਟਾ ਰੋਮਨ ਮੌਕੇ ਤੇ ਆ ਕੇ ਪਰਸ ਨੂੰ ਉਸਨੂੰ ਦੇ ਦਿੱਤਾ ਗਿਆ ਜਿੰਦੇ ਵਿੱਚ ਕੁਝ ਨਗਦੀ ਅਤੇ ਜਰੂਰੀ ਕਾਗਜ ਸਨ ਮੌਕੇ ਤੇ ਬਲਜਿੰਦਰ ਸਿੰਘ ਦੇ ਨਾਲ ਕੋਨਸਟੇਬਲ ਸੁਰਿੰਦਰ ਵੀ ਤਨਾਤ ਸੀ ਫੋਟੋ ਵਿੱਚ ਉਕਤ ਪਰਸ ਜਿੰਦੇ ਹੋਏ ਟਰੈਫਿਕ ਪੁਲਿਸ ਇਹ ਮੁਲਾਜ਼ਮ ਬਲਜਿੰਦਰ ਸਿੰਘ ਤੇ ਸੁਰਿੰਦਰ ਕੁਮਾਰ ਗੁੰਮੇ ਹੋਏ ਪਰਸ ਨੂੰ ਬੇਟੇ ਨੂੰ ਦਿੰਦੇ ਹੋਏ ਜਿੰਦਾ ਗੁੰਮ ਹੋਇਆ ਸੀ ਪਰਸ ਸ਼ੋਭਾ ਯਾਤਰਾ ਦੌਰਾਨ ਗੁੰਮ ਹੋ ਗਿਆ ਸੀ ਮਹਿਲਾ ਦੇ ਬੇਟੇ ਨੂੰ ਦਿੰਦੇ ਹੋਏ ਪੁਲਿਸ ਮੁਲਾਜ਼ਮ |






Login first to enter comments.