Saturday, 31 Jan 2026

ਰਾਜਿੰਦਰ ਸਿੰਘ ਅਤੇ ਰਮੇਸ਼ ਲੱਖਨਪਾਲ ਨੇ ਭਾਜਪਾ ਦੇ ਪ੍ਰਚਾਰ ਦੇ ਮਿਠਾਪੁਹ ਵਿਖੇ ਪਰਚੇ ਵੰਡੇ

ਜਲੰਧਰ ਅੱਜ ਮਿਤੀ 03 ਮਈ (ਵਿਕਰਾਂਤ ਮਦਾਨ) : ਭਾਜਪਾ ਦੇ ਜਿਲਾ ਐਸ ਸੀ ਮੋਰਚੇ ਦੇ ਸਕੱਤਰ ਰਾਜਿੰਦਰ ਸਿੰਘ ਅਤੇ ਰਮੇਸ਼ ਲੱਖਨਪਾਲ ਨੇ ਵਰਕਰਾਂ ਨੂੰ ਨਾਲ ਕੇ ਭਾਜਪਾ ਦੀ ਨੀਤੀਆਂ ਦੇ  ਪ੍ਰਚਾਰ ਦੇ ਪਰਚੇ ਵੰਡੇ , ਅਪਣੇ ਉਮੀਦਵਾਰ ਨੁੰ ਵੋਟ ਪਾਓੁਣ ਦੀ ਅਪੀਲ ਕੀਤੀ ।


30

Share News

Login first to enter comments.

Latest News

Number of Visitors - 136431