ਗੁਲਾਬ ਦੇ ਵੀ ਰੋਡ ਨਗਰ ਨਿਗਮ ਵੱਲੋਂ ਲਗਾਈਆਂ ਗਈਆਂ ਲਾਈਟਾਂ ਬੰਦ : ਬਲਵੀਰ ਕੌਰ 

ਕਰਪੂਰਥਲਾ ਚੌਂਕ ਜਾਂ ਵਰਕਸ਼ਾਪ ਚੌਂਕ ਤੋਂ ਗੁਲਾਬ ਦੇਵੀ ਰੋਡ ਰਾਤ ਨੂੰ ਹਨੇਰੇ ਵਿੱਚ ਡੁੱਬ ਜਾਂਦਾ ਹੈ : ਬਲਵੀਰ ਕੌਰ 

 

ਜਲੰਧਰ ਅੱਜ ਮਿਤੀ (ਸਿਤੰਬਰ (ਸੋਨੂੰ) :  ਗੁਲਾਬ ਦੇ ਵੀ ਰੋਡ ਸ਼ਾਮ 7 ਵਜੇ ਤੋਂ ਬਾਅਦ ਬਣ ਜਾਂਦਾ ਹੈ ਜੰਗਲ ਰਸਤਾ ਨਗਰ ਨਿਗਮ ਵੱਲੋਂ ਲਗਾਈਆਂ ਗਈਆਂ ਲਾਈਟਾਂ ਬੰਦ ਪਈਆਂ ਹੈ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਰੀ ਬਲਬੀਰ ਕੌਰ ਨੇ ਦੱਸਿਆ ਹੈ ਕਿ ਕਰਪੂਰਥਲਾ ਚੌਂਕ ਜਾਂ ਵਰਕਸ਼ਾਪ ਚੌਂਕ ਤੋਂ ਗੁਲਾਬ ਦੇਵੀ ਰੋਡ ਰਾਤ ਨੂੰ ਹਨੇਰੇ ਵਿੱਚ ਡੁੱਬ ਜਾਂਦਾ ਹੈ ਪੈਦਲ ਜਾਣ ਵਾਲੇ ਲੋਕਾਂ ਨੂੰ ਤਾਂ ਪਰੇਸ਼ਾਨੀ ਦਾ ਸਾਹਮਣਾ ਪੈਂਦਾ ਹੀ ਹੈ ਸਕੂਟਰ ਮੋਟਰਸਾਈਕਲ ਵਾਲੇ ਨੇ ਵੀ ਦਿੱਕਤ ਆਉਂਦੀ ਹੈ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਨੇ ਦੇਰ ਰਾਤ ਨੂੰ ਵਜੇ ਤੋਂ ਬਾਅਦ ਲਾਈਟਾਂ ਗੁਲਾਬ ਦੇਵੀ ਨੁਕਰ ਤੋਂ ਲੈ ਕੇ ਬਲਟਨ ਪਾਰਕ ਗੇਟਾਂ ਤੱਕ ਪੂਰਾ ਹਨੇਰਾ ਹੁੰਦਾ ਹੈ ਲੁੱਟਾਂ ਖਵਾ ਬਹੁਤ ਹੁੰਦੀਆਂ ਨੇ ਜੇਕਰ ਲਾਈਟਾਂ ਚਲਦੀਆਂ ਹੋਣ ਤਾਂ ਕਿਉਂਕਿ ਅਗਾਹ ਸਰਦੀਆਂ ਆ ਰਹੀਆਂ ਨੇ ਸਰਦੀਆਂ ਵਿੱਚ ਲੋਕ ਜਲਦੀ ਘਰੋ ਚਲੇ ਜਾਂਦੇ ਨੇ ਚੋਰਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਨੇ ਜੋ ਰਾਹਗੀਰ ਲੰਘਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਇਸ ਕਰਕੇ ਲਾਈਟਾਂ ਦੀ ਇਲਾਕੇ ਵਿੱਚ ਸਖਤ ਲੋੜ ਹੈ ਇਸ ਸੰਬੰਧ ਵਿੱਚ ਨਗਰ ਨਿਗਮ ਕਮਿਸ਼ਨ ਸੰਦੀਪ ਰਿਸ਼ੀ ਨੂੰ ਵੀ ਮਿਲਿਆ ਜਾਵੇਗਾ। ਬਲਵੀਰ ਕੌਰ ਦਾ ਕਹਿਣਾ ਹੈ ਲੁਟੇਰਿਆਂ ਚੋਰਾਂ ਨੂੰ ਨੱਥ ਪੈ ਸਕਦੀ ਹੈ ਪੂਰਾ ਇਲਾਕਾ ਇਸ ਤਰਾਂ ਲੱਗਦਾ ਹੈ ਕਿ ਕਿਵੇਂ ਜੰਗਲ ਹੋਵੇ ਕਈ ਕੌਂਸਲਰ ਸੱਜੇ ਖੱਬੇ ਅਲੱਗ ਅਲੱਗ ਵਾਰਡਾਂ ਦੇ ਕੌਂਸਲਰ ਵੀ ਬਣੇ ਹੋਏ ਨੇ ਧਿਆਨ ਹੀ ਜਾਂਦਾ ।

56

Share News

Login first to enter comments.

Related News

Number of Visitors - 107973