ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਤੇ ਸੀਵਰੇਜ ਜਾਮ, ਨਗਰ ਨਿਗਮ ਨਹੀਂ ਕਰ ਰਿਹਾ ਸੁਣਵਾਈ: ਬਲਵੀਰ ਕੌਰ 

ਸੀਵਰੇਜ ਬੰਦ ਹੈ ਇਸ ਤਰਾਂ ਲੱਗਦਾ ਹੈ ਕਿ ਨਹਿਰ ਸੜਕ ਉਤੇ ਆ ਗਈ ਹੈ : ਬਲਵੀਰ ਕੌਰ 

 

ਜਲੰਧਰ ਅੱਜ ਮਿਤੀ 04 ਅਕਤੂਬਰ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਤੇ ਸੀਵਰੇਜ ਜਾਮ ਪਿਛਲੇ 15 ਦਿਨ ਤੋਂ ਕਈ ਵਾਰ ਨਗਰ ਨਿਗਮ ਨੂੰ ਪਰ ਸੀਵਰੇਜ ਨਹੀਂ ਖੋਲ ਰਿਹਾ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਦੁਕਾਨਾਂ ਤੇ ਗ੍ਰਾਹਕ ਨਹੀਂ ਚੜਦਾ ਸੋਸ਼ਲ ਵਰਕਰ ਬਲਵੀਰ ਕੌਰ ਨੂੰ ਨੇ ਵੀ ਕਿਹਾ ਹੈ ਕਿ ਨਗਰ ਨਿਗਮ ਨੂੰ ਸੂਚਨਾ ਦਿੱਤੀ ਗਈ ਹੈ ਨਾਲ ਹੀ ਉਹਦੇ ਵਾਰਡ ਨੰਬਰ 63 ਆ ਰਿਹਾ ਨਗਰ ਵੀ ਜੋ ਮੇਨ ਰੋਡ ਹੈ ਉੱਥੇ ਵੀ ਸੀਵਰੇਜ ਬੰਦ ਹੈ ਇਸ ਤਰਾਂ ਲੱਗਦਾ ਹੈ ਕਿ ਜਿਹੜੀ ਨਹਿਰ ਪਾਣੀ ਗੁਜਰ ਨਿਕਲਦੀ ਹੈ ਉਸ ਤਰਾਂ ਲੱਗਦਾ ਹੈ ਕਿ ਸੜਕ ਉਤੇ ਆ ਗਈ ਸਵੇਰੇ ਸ਼ਾਮ ਇਥੇ ਨਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ ਨਗਰ ਨਿਗਮ ਦੇ ਇਸ ਇਲਾਕੇ ਵਿੱਚ ਦੋ ਦੋ ਕੌਂਸਲਰ ਪੈਂਦੇ ਨੇ ਵਾਰਡ ਨੰਬਰ 61 ਅਤੇ 63 ਫਿਰ ਵੀ ਨਹੀਂ ਹੋਣਾ ਦਾ ਵੀ ਧਿਆਨ ਜਾ ਰਿਹਾ ਇਥੋਂ ਹੀ ਸ਼ਹਿਰ ਦੇ ਮੇਅਰ ਵਨੀਤ ਧੀਰ ਹੋਣੀ ਬਲਟਨ ਪਾਰਕ ਨੂੰ ਜਾਂਦੇ ਨੇ ਪਿੱਛੇ ਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਬਲਟਨ ਪਾਰਕ ਮੈਚ ਵੇਖਣ ਆਏ ਸਨ ਇਥੋਂ ਹੀ ਮੇਅਰ ਦਾ ਕਾਫਲਾ ਲੰਗਿਆ ਸੀ ਕਈ ਮੰਤਰੀ ਸੰਤਰੀ ਅਤੇ ਨਗਰ ਨਿਗਮ ਦੇ ਅਧਿਕਾਰੀ ਹੋ ਕੇ ਗੁਜਰੇ ਸਨ ਪਰ ਉਹਨਾਂ ਨੂੰ ਸੀਵਰੇਜ ਦਾ ਪਾਣੀ ਨਜਰ ਨਹੀਂ ਆਇਆ ਨਗਰ ਨਿਗਮ ਪਤਾ ਨਹੀਂ ਕਿਹੜੀ ਨੀਂਦ ਵਿੱਚ ਸੋ ਰਹੀ ਹੈ ਜਿੱਥੇ ਕੌਂਸਲਰਾਂ ਦਾ ਕੰਮ ਵਾਰਡਾਂ ਦੀਆਂ ਸਮੱਸਿਆ ਵੱਲ ਧਿਆਨ ਦੇਣਾ ਹੁੰਦਾ ਹੈ ਪਰ ਲੱਗ ਰਿਹਾ ਹੈ ਜੀ ਕੌਂਸਲਰ ਜਾਂ ਉਹਨਾਂ ਦੇ ਪਤੀ ਇਧਰ ਨੂੰ ਆਉਂਦੇ ਹੀ ਨਹੀਂ ਵੋਟਾਂ ਲਿਆਣ ਤੋਂ ਬਾਅਦ ਭੁੱਲ ਗਏ ਨੇ ਆਪਣੇ ਖੇਤਰਾਂ ਨੂੰ ਲੋਕਾਂ ਨੂੰ ਗੰਦੇ ਪਾਣੀ ਤੋਂ ਹੀ ਪੈਦਲ ਹੋ ਕੇ ਜਾਣਾ ਪੈਂਦਾ ਹੈ ਸਕੂਲ ਵੀ ਇਥੇ ਰੋਡ ਤੇ ਹੈ ਅਤੇ ਮੰਦਰ ਗੁਰਦੁਆਰੇ ਵੀ ਇੱਥੋਂ ਕੇ ਜਾਂਦੇ ਨੇ ਕਈਆਂ ਨੇ ਤੇ ਇਥੇ ਸਮੋਸੇ ਛੋਲੇ ਭਟੂਰੇ ਦੀ ਰੇੜੀਆਂ ਲਗਾਈਆਂ ਸਨ ਉਹ ਬੰਦ ਕਰ ਦਿੱਤੀਆਂ ਨੇ ਕੋਈ ਗੰਦਾ ਪਾਣੀ ਸੜਕ ਤੇ ਖੜਾ ਹੈ ਗ੍ਰਾਹਕ ਨਹੀਂ ਆਉਂਦਾ ਇਸ ਕਾਰਨ ਉਹਨਾਂ ਦਾ ਬਣਾਇਆ ਹੋਇਆ ਸਮਾਨ ਵਰਤੋਂ ਵਿੱਚ ਨਹੀਂ ਆਂਦਾ ਗ੍ਰਾਹਕ ਆਊਗਾ ਤਾਂ ਸਮਾਨ ਲੱਗੂਗਾ ਨਗਰ ਨਿਗਮ ਨੂੰ ਛੋਟੇ ਛੋਟੇ ਲੋਕਾਂ ਦਾ ਵੀ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਸੀਵਰੇਜ ਮੇਨ ਰੋਡ ਤੇ ਬੰਦ ਪਏ ਨੇ ਉਹਨੂੰ ਖੋਲਣਾ ਚਾਹੀਦਾ ਪਹਿਲ ਦੇ ਅਧਾਰ ਤੇ ਚਾਹੇ ਛੁੱਟੀ ਵਾਲਾ ਦਿਨ ਹੋਵੇ ਚਾਹੇ ਵਰਕਿੰਗ ਡੇ ਹੋਵੇ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ |

22

Share News

Login first to enter comments.

Related News

Number of Visitors - 107974