प्रकाश पर्व पर श्रद्धालुओं को लेकर विवाद, पाकिस्तान ने सिख संगत से नानकशाही कैलेंडर अपनाने को कहा
ਜਲੰਧਰ ਅੱਜ ਮਿਤੀ 03 ਅਕਤੂਬਰ (ਸੋਨੂੰ) : ਕੱਲ੍ਹ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਤੇ ਕਾਂਗਰਸ ਨੇਤਰੀਆਂ ਵੱਲੋਂ ਫੁੱਲ ਮਾਲਾ ਪਾਈ ਗਈ ਰਣਜੀਤ ਕੌਰ ਰਾਣੋ ਪਲਵੀ ਜਸਵਿੰਦਰ ਜੱਸੀ ਆਸ਼ਾ ਨੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਬੁੱਤ ਉੱਤੇ ਫੁੱਲ ਮਾਲਾ ਅਰਪਣ ਕੀਤੀ ਗਈ ਇਸ ਮੌਕੇ ਤੇ ਆਬਾਦਪੁਰਾ ਸਾਬਕਾ ਕੌਂਸਲਰ ਵਿਪਨ ਕੁਮਾਰ ਹਾਜਰ ਸਨ ।
Login first to enter comments.