ਆਮ ਆਦਮੀ ਪਾਰਟੀ ਦੇ ਕੈਂਟ ਵਿਧਾਨ ਸਭਾ ਦੇ ਕੌਂਸਲਰ  ਅਤੇ ਵਾਰਡਾਂ ਦੇ ਨੁਮਾਇੰਦੇਆ ਨੇ ਆਪਸ ਵਿੱਚ ਕੀਤੀ ਮੀਟਿੰਗ ।

ਉਹ ਸਮੱਸਿਆਵਾਂ  ਨੂੰ ਹੱਲ ਕਰਾਉਣ ਲਈ ਸੋਮਵਾਰ 11 ਵਜੇ ਨਗਰ ਨਿਗਮ ਕਮਿਸ਼ਨਰ ਨੂੰ ਮਿਲਣਗੇ । 

ਜਲੰਧਰ ਅੱਜ ਮਿਤੀ 6 ਸਿਤੰਬਰ (ਸੋਨੂੰ) : ਹਲਕਾ ਵਿਧਾਨ ਸਭਾ ਕੈਂਟ ਦੇ ਕੌਂਸਲਰ ਅਲੱਗ ਅਲੱਗ ਵਾਰਡਾਂ ਦੇ ਆਪਣੇ ਸਮੱਸਿਆ ਨੂੰ ਲੈ ਕੇ ਵਾਰਡਾਂ ਦੀ ਹੱਲ ਕਰਾਉਣ ਲਈ ਨਗਰ ਨਿਗਮ ਕਮਿਸ਼ਨਰ ਮਿਲਣ ਆਏ ਸਨ ਪਰ ਕਮਿਸ਼ਨਰ ਚੰਡੀਗੜ੍ਹ ਮੀਟਿੰਗ ਸੀਗੀ ਇਸ ਕਰਕੇ ਸੋਮਵਾਰ ਹੁਣ ਕੌਂਸਲਰ ਦੁਆਰਾ ਆਣਗੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ  ਨੂੰ ਹੱਲ ਕਰਾਉਣ ਲਈ ਸੋਮਵਾਰ 11 ਵਜੇ ਨਗਰ ਨਿਗਮ ਕਮਿਸ਼ਨਰ ਨੂੰ ਮਿਲਣਗੇ ਕੌਂਸਲਰ ਮਿੰਟੂ ਜਨੇਜਾ ਲੱਕੀ ਉਬਰਾਏ ਪ੍ਰਿੰਸ ਬਗਾ ਮੰਟੂ ਸਬਰਵਾਲ ਲੱਕੀ ਦਾਗਰਾ ਸੰਜੀਵ ਭਗਤ ਰਜੇਸ਼ ਬੱਟੀ ਪੁਨੀਤ ਸਿੰਘ ਮੌਕੇ ਤੇ ਨਗਰ ਨਿਗਮ ਵਿੱਚ ਹਾਜ਼ਰ ਸਨ ।

112

Share News

Login first to enter comments.

Related News

Number of Visitors - 107974