ਨਿਊਜ਼ ਜਲੰਧਰ (ਵਿਕਰਾਂਤ ਮਦਾਨ) 15 ਅਪ੍ਰੈਲ 24 :-ਪ੍ਰਧਾਨ ਪੰਜਾਬ ਕਾਂਗਰਸ (ਪੀਪੀਸੀਸੀ) ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸ.ਗੁਰਜੀਤ ਸਿੰਘ ਔਜਲਾ ਨੂੰ ਹਾਈਕਮਾਂਡ ਵੱਲੋਂ ਦੁਬਾਰਾ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਏ ਜਾਣ 'ਤੇ ਦਿੱਤੀ ਬਹੁਤ ਬਹੁਤ ਵਧਾਈ ਅਤੇ ਆਪਨੇ ਫੇਸਬੁੱਕ ਪੇਜ ਉੱਪਰ ਤਸਵੀਰ ਵੀ ਸਾਂਝੀ ਕੀਤੀ,ਅਤੇ ਏਸ ਮੁਲਾਕਾਤ ਦੋਰਾਨ ਉਹਨਾਂ ਨਾਲ ਆਗਾਮੀ ਚੋਣਾਂ ਸੰਬੰਧੀ ਵਿਸਥਾਰ ਸਹਿਤ ਚਰਚਾ ਵੀ ਕੀਤੀ।

Login first to enter comments.