ਅੱਜ ਮਿਤੀ 04 ਅਪ੍ਰੈਲ (ਵਿਕਰਾਂਤ ਮਦਾਨ) ਡਾਕਟਰ ਕਰਨ ਸੋਨੀ ਕੋਆਡੀਨੇਟਰ ਹਲਕਾ ਜਲੰਧਰ ਕੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਡਾ. ਕਰਨ ਸੋਨੀ ਨੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਚੰਗੇ ਭਵਿੱਖ ਲਈ, ਕਾਂਗਰਸ ਪਾਰਟੀ ਸਾਥ ਦੇਣਾ ਚਾਹੀਦਾ ਹੈ|
ਲੋਕਾਂ ਲਈ ਮਹਿੰਗਾਈ ਨੌਕਰੀ, ਚੰਗੀ ਸਿਹਤ, ਬੱਚਿਆਂ ਦੇ ਭਵਿੱਖ ਦੀ ਭਾਜਪਾ ਸਰਕਾਰ ਵਿੱਚ ਕੇਈ ਗਾਰਂਟੀ ਨਹੀਂ , ਸਾਨੂੰ ਧਰਮ ਦੇ ਮੁੱਦਿਆਂ ਤੋਂ ਉੱਤੇ ਉਠ ਕੇ ਇਨਸਾਨੀਅਤ. ਪ੍ਰੇਮ , ਸੇਵਾ ਭਾਵ ਅਤੇ ਬੱਚਿਆਂ ਦੇ ਭਵਿੱਖ ਦਾ ਚਿੰਤਨ ਕਰਦੇ ਹੋਏ ਕਾਂਗਰਸ ਵੱਲੋਂ 75 ਸਾਲਾਂ ਦੇ ਕੀਤੇ ਹੋਏ ਵਿਕਾਸ ਨੂੰ ਦੇਖਦੇ ਹੋਏ ਆਊਣ ਵਾਲੇ ਲੇਕ ਸਭਾ ਚੋਣਾ ਵਿਚ ਭਾਰੀ ਬਹੁਅਤ ਨਾਲ ਕਾਂਗਰਸ ਪਾਰਟੀ ਨੂੰ ਜਿਤਾ ਕੇ ਅੱਗੇ ਲਿਆਉਣਾ ਚਾਹੀਦਾ ਹੈ।
ਉਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਆਪਣੇ ਸਵਾਰਥ ਅਤੇ ਗਿੱਲੇ ਸ਼ਿਕਵੇ ਛੱਡ ਕੇ ਪਾਰਟੀ ਦੇ ਚੰਗੇ ਵਰਕਰਾਂ ਅਤੇ ਲੀਡਰਾਂ ਨੂੰ ਅੱਗੇ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਊਹਨਾ ਸੇਵਾ ਦਾ ਮੋਕਾ ਦੇਣਾ ਚਾਹੀਦਾ ਹੈ।

Login first to enter comments.