ਕੌਂਸਲਰ ਸੀਮਾ ਰਾਣੀ ਬੱਧਣ ਕਿਹਾ ਕਿ ਜਿਹੜੀ ਗਾਜੀ ਗੁੱਲਾ ਦੀ ਸੜਕ 20 ਸਾਲ ਨਹੀਂ ਉਸ ਨੂੰ ਮੇਅਰ ਵਨੀਤ ਧੀਰ ਨੇ ਬਣਾਇਆ ।
ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਜੀਤ ਕੋਰ ਨੇ ਡੋਲੀ ਸੈਣੀ ਦਾ ਨਿਯੁਕਤੀ ਪੱਤਰ ।
ਜਲੰਧਰ ਅੱਜ ਮਿਤੀ 24 ਸਤੰਬਰ (ਸੋਨੂੰ) :ਡੋਲੀ ਸੈਣੀ ਨੂੰ ਜਲੰਧਰ ਸੈਂਟਰਲ ਹਲਕੇ ਦੇ ਮਹਿਲਾ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਜੀਤ ਕੋਰ ਵਲੋ ਕੀਤੀ ਗਈ ਹੈ । ਇਸ ਨਿਯੁਕਤੀ ਲਈ ਡੋਲੀ ਸੈਣੀ ਵਲੋ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਜੀਤ ਕੌਰ , ਜ਼ਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਅਨੁਰਾਧਾ ਬੰਗਾ , ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਜੋ ਮੇਰੀ ਜ਼ਿੰਮੇਵਾਰੀ ਲਗਾਈ ਹੈ ਮੈਂ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੀ । ਡੋਲੀ ਸੈਣੀ 2017 ਵਿੱਚ ਨਗਰ ਨਿਗਮ ਜਲੰਧਰ ਵਿੱਚ ਬਤੌਰ ਕੌਂਸਲਰ ਆਪਣੀ ਸੇਵਾ ਨਿਭਾ ਚੁੱਕੇ ਹਨ ।





Comments
No comments yet.