Mon, 21 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸੋਡਲ ਮੇਲੇ ਤੇ ਸੰਗਤਾਂ ਵਾਸਤੇ ਜਿੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਫਰੀ ਜਲ ਦੀ ਸੇਵਾ ਹੋਵੇਗੀ : ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਜਲੰਧਰ ਅੱਜ ਮਿਤੀ 21 ਸਤੰਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਮਕਸੂਦਾਂ ਸਰਕਲ ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦੱਸਿਆ ਕਿ 25 ਸਤੰਬਰ ਦਿਨ ਸ਼ੁਕਰਵਾਰ ਸ਼੍ਰੀ ਸਿਧ ਬਾਬਾ ਸੋਡਲ ਜੋ ਕਿ ਮੇਲਾ ਵਿਸ਼ਵ ਪ੍ਰਸਿੱਧ ਜਿੱਥੇ ਕਿ ਸੰਗਤਾਂ ਦੇਸ਼ਾਂ ਵਿਦੇਸ਼ਾਂ ਅਤੇ ਉੱਤਰੀ ਭਾਰਤ ਸੋ ਹੁਮ ਹੁਮਾ ਕੇ ਪਹੁੰਚਦੀਆਂ ਹਨ ਮੇਲੇ ਤੇ ਸ੍ਰੀ ਸਿੱਧ ਬਾਬਾ ਸੋਡਲ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਉਸ ਮੌਕੇ ਤੇ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦੱਸਿਆ ਕੀ ਸੰਗਤਾਂ ਵਾਸਤੇ ਜਿੱਥੇ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਫਰੀ ਜਲਦੀ ਸੇਵਾ ਹੋਵੇਗੀ ਉਹਨਾਂ ਦੇ ਟੈਂਕਰ ਜਿੱਥੇ ਵੀ ਲੰਗਰ ਵਾਲਿਆਂ ਨੂੰ ਪਾਣੀ ਦੀ ਲੋੜ ਹੋਵੇਗੀ ਉਹਨਾਂ ਨੂੰ ਸੰਪਰਕ ਕਰਕੇ ਜਲ ਮੰਗਾ ਸਕਦੇ ਹਨ ਅਤੇ ਸ੍ਰੀ ਸਿੱਧ ਬਾਬਾ ਸੋਡਲ ਮਾਰਗ ਵਿੱਚ ਉਹਨਾਂ ਦੀ ਟੈਂਕਰਾਂ ਵੱਲੋਂ ਜਲਦ ਦਾ ਛੁੜਕਾ ਵੀ ਕੀਤਾ ਜਾਵੇਗਾ ਇਹ ਜਾਣਕਾਰੀ ਸਾਨੂੰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਨੇ ਦਿੱਤੀ ਹੈ ।

Comments

No comments yet.



Latest News

Number of Visitors - 221746

Share this Post