ਸੁਪਰੀਮ ਕੋਰਟ ਦੇ ਹੁਕਮ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਭੇਜਿਆ ਕਾਨੂੰਨੀ ਨੋਟਿਸ: ਰਵਿਸ਼ ਰਾਜ
ਜਲੰਧਰ ਅੱਜ ਮਿਤੀ 21 ਸਤੰਬਰ (ਸੋਨੂੰ) : ਸ਼ਿਵ ਸੈਨਾ ਦੇ ਉੱਤਰ ਭਾਰਤ ਪ੍ਰਮੁੱਖ ਦੀਪਕ ਕੰਬੋਜ ਦੱਸਿਆ ਹੈ ਕਿ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਜੋ ਲੰਗਰ ਭੰਡਾਰੇ ਦਾ ਸੰਗਤ ਵਾਸਤੇ 25 ਸਤੰਬਰ ਦਿਨ ਸ਼ੁਕਰਵਾਰ ਜੋ ਮੇਲਾ ਵਿਸ਼ਵ ਪ੍ਰਸਿੱਧ ਹੋਵੇਗਾ 24 ਸਤੰਬਰ ਦਿਨ ਵੀਰਵਾਰ ਨੂੰ ਭੰਡਾਰਾ ਰਾਤ ਸੰਗਤ ਵਾਸਤੇ 10 ਵਜੇ ਸ਼ੁਰੂ ਹੋਵੇਗਾ ਅਤੇ 25 ਤਰੀਕ ਦਿਨ ਸ਼ੁਕਰਵਾਰ ਸ਼ਾਮ ਦੇ 8 ਵਜੇ ਤੱਕ ਸੰਗਤ ਵਾਸਤੇ ਭੰਡਾਰਾ ਲਗਾਇਆ ਜਾਵੇਗਾ |





Comments
No comments yet.