ਟਿਊਬਲ ਲੱਗਿਆ ਨੂੰ ਡੇਢ ਮਹੀਨਾ ਹੋ ਗਿਆ ਭਗਤ ਸਿੰਘ ਕਲੋਨੀ ਦੇ ਟਿਊਬਵੈੱਲ ਨੂੰ ਪਰ ਲੋਕਾਂ ਨੂੰ ਅਜੇ ਤਕ ਉਸ ਦਾ ਪਾਣੀ ਨਹੀਂ ਮਿਲਿਆ ।

ਵਿਧਾਇਕ ਬਾਵਾ ਹੈਨਰੀ ਨੂੰ ਲੋਕਾਂ ਨੇ ਸਮੱਸਿਆ ਬਾਰੇ ਜਾਣੂ ਕਰਾਇਆ

ਜਲੰਧਰ ਅਜ ਮਿੱਟੀ 23 ਅਗਸਤ (ਸੋਨੂੰ) : ਵਾਰਡ ਨੰਬਰ ਇੱਕ ਭਗਤ ਸਿੰਘ ਕਲੋਨੀ ਪਾਣੀ ਦਾ ਟਿਊਬਲ ਲੱਗਿਆ ਨੂੰ ਡੇਢ ਮਹੀਨਾ ਹੋ ਗਿਆ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਸੀ ਹਲਕਾ ਵਿਧਾਇਕ ਬਾਵਾ ਹੈਨਰੀ ਨੂੰ ਲੋਕਾਂ ਨੇ ਸਮੱਸਿਆ ਬਾਰੇ ਜਾਣੂ ਕਰਾਇਆ ਉਹਨਾਂ ਨੇ ਕਿਹਾ ਹੈ ਕਿ ਦੋ ਮਹੀਨੇ ਪਹਿਲੇ ਮਕਸੂਦਾ ਬਾਈਪਾਸ ਕੌਂਸਲਰ ਆਸੂ ਸ਼ਰਮਾ ਅਤੇ ਕਾਂਗਰਸੀ ਨੇਤਾ ਅਨਮੋਲ ਕਾਲੀਆ ਭਗਤ ਸਿੰਘ ਕਲੋਨੀ ਵਾਸੀਆਂ ਨਾਲ ਧਰਨਾ ਲਗਾਇਆ ਸੀ, ਉਸ ਤੋਂ ਬਾਅਦ ਨਗਰ ਨਿਗਮ ਨੇ ਮੋਟਰ ਲਗਾ ਦਿੱਤੀ ਸੀ ਉਥੇ ਪਰ ਉਸ ਦਾ ਕਨੈਕਸ਼ਨ ਨਹੀਂ ਕਰ ਰਹੇ ਸੀ ਅੱਜ ਕੱਲ ਅੱਜ ਕੱਲ ਕਰਕੇ ਨਗਰ ਨਿਗਮ ਲੋਕਾਂ ਜੋ ਕਿ ਲੋਕਾਂ ਦੀ ਗੱਲ ਨਹੀਂ ਸੁਣਦੇ ਸਨ ਅੱਜ ਹਲਕਾ ਵਿਧਾਇਕ ਬਾਵਾ ਹੈਨਰੀ ਮੌਕੇ ਤੇ ਕੌਂਸਲਰ ਆਸੂ ਸ਼ਰਮਾ ਅਤੇ ਅਨਮੋਲ ਕਾਲੀਆ ਨੂੰ ਨਾਲ ਲੈ ਕੇ ਪਹੁੰਚੇ ਜਿੱਥੇ ਮੋਟਰ ਲੱਗੀ ਸੀ ਮੋਟਰ ਦਾ ਗੇਟ ਖੁਲਵਾ ਕੇ ਬਿਜਲੀ ਤਾਰ ਦਾ ਕਨੈਕਸ਼ਨ ਕਰਵਾਇਆ ਅਤੇ ਲੋਕਾਂ ਜਿਹੜੀ ਸਮੱਸਿਆ ਆ ਰਹੀ ਸੀ ਪਾਣੀ ਨਹੀਂ ਮਿਲ ਰਿਹਾ ਸੀ ਪੀਣ ਵਾਲਾ ਪਿਛਲੇ ਡੇਢ ਮਹੀਨੇ ਤੋਂ ਉਹ ਚਾਲੂ ਕਰਵਾਇਆ ਬਾਬਾ ਹੈਨਰੀ ਨੇ ਕਿਹਾ ਹੈ ਕੀ ਹਲਕਾ ਨੌਰਥ ਵਿੱਚ ਕਿਸੇ ਤਰਾਂ ਦੀ ਕਤ ਆ ਰਹੀ ਹੈ ਤਾਂ ਵਾਰਡ ਵਾਸੀ ਜਾਂ ਨੋਰਥ ਦੇ ਲੋਕ ਮੇਰੇ ਨਾਲ ਸਿੱਧਾ ਸੰਪਰਕ ਕਰਨ ਉਹਨਾਂ ਇਸ ਸਮੱਸਿਆ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਵੇਗੀ ।

32

Share News

Login first to enter comments.

Related News

Number of Visitors - 91262