Friday, 30 Jan 2026

ਜਲੰਧਰ ਨਗਰ ਨਿਗਮ ਦੇ ਵਾਰਡ ਨੰਬਰ 80 ਦੇ ਸ਼ਿਵ ਨਗਰ ਸੋਡਲ ਦੀ ਸੜਕਾਂ ਦਾ ਉਦਘਾਟਨ, ਆਮ ਆਦਮੀ ਦੇ ਦੋ ਲੀਡਰਾਂ ਦੇ ਮਤਭੇਦ ਦੇ ਚੱਲਦਿਆਂ ਦੁਜੀ ਵਾਰ  ਟਲਿਆ ।

ਮੇਅਰ ਵਨੀਤ ਧੀਰ ਨਾਲ ਫੋਨ ਗੱਲ ਹੋਈ ਮੇਅਰ ਨੇ ਕਿਹਾ ਹੈ ਸਹਿਮਤੀ ਬਣ ਗਈ ਹੈ ਸੋਮਵਾਰ ਨੂੰ ਉਦਘਾਟਨ ਹੋਵੇਗਾ । 

 

ਜਲੰਧਰ ਅੱਜ ਵੀ 23 ਮਿਤੀ ਅਗਸਤ (ਸੋਨੂੰ) : ਨਗਰ ਨਿਗਮ ਦੇ ਵਾਰਡ ਨੰਬਰ 80 ਸ਼ਿਵ ਨਗਰ ਸੋਡਲ ਸੜਕ ਦਾ ਉਦਘਾਟਨ ਸੀ ਅੱਜ ਜਿਹੜੀ ਸੜਕ ਹੈ ਕੀ ਚੰਦਨ ਨਗਰ ਅੰਡਰ ਬ੍ਰਿਜ ਤੋਂ ਸ਼ਿਵ ਨਗਰ ਸੋਡਲ ਵਿੱਚ ਨੂੰ ਨਾਲ ਜਾਂਦੀ ਹੈ ਅੱਜ ਨਗਰ ਨਿਗਮ ਵੱਲੋਂ ਜੋ ਕਿ ਸੜਕ ਦਾ ਕੰਮ 38 ਲੱਖ ਚ ਪਾਸ ਹੋਇਆ ਹੈ ਸ਼ਿਵ ਨਗਰ ਤੋਂ ਸੋਡਲ ਇੰਡਸਟਰੀ ਜੋਨ ਤੱਕ ਸੜਕ ਜਾਣੀ ਸੀ ਸਾਡੇ ਸੂਤਰਾਂ ਨੇ ਦੱਸਿਆ ਹੈਗੀ ਕੱਲ ਵੀ ਉਦਘਾਟਨ ਵਾਸਤੇ ਤਿਆਰੀ ਕੀਤੀ ਗਈ ਸੀ ਪਰ ਰਹਿ ਗਏ ਅੱਜ ਸ਼ਨੀਵਾਰ ਉਦਘਾਟਨ ਦਾ ਚਾਰ ਵਜੇ ਦਾ ਟਾਈਮ ਸੀ ਉਸ ਤੋਂ ਬਾਅਦ ਸੋਡਲ ਮੰਦਰ ਮੱਥਾ ਟੇਕਣ ਜਾਣਾ ਸੀ ਵਾਰਡ ਨੰਬਰ 80 ਦੇ ਕੌਂਸਲਰ ਅਸ਼ਵਨੀ ਅਗਰਵਾਲ ਹੈ ਅਤੇ ਹਲਕਾ ਇੰਚਾਰਜ ਨੌਰਥ ਦਿਨੇਸ਼ ਢਲ ਹੈ ਮੇਅਰ ਵਨੀਤ ਧੀਰ ਵੀ ਸੋਡਲ ਮੰਦਰ ਪਹੁੰਚੇ ਸਨ ਉੱਥੇ ਤਾਂ ਗਰੁੱਪ ਫੋਟੋ ਪਰ ਉਦਘਾਟਨ ਵਾਲੀ ਥਾਂ ਤੇ ਨਹੀਂ ਪਹੁੰਚੇ ਨੀਹ ਪੱਥਰ ਉੱਤੇ ਲੱਗੇ ਫੁੱਲ ਲਗਾਏ ਗਏ ਸਨ ਹਾਰ ਜਿਸ ਨੂੰ ਘੁੰਡ ਚੁੱਕਣਾ ਸੀ ਉਹ ਨਹੀਂ ਚੱਕਿਆ ਸੂਤਰਾਂ ਮੁਤਾਬਿਕ ਦੋਨਾਂ ਦੀ ਸਹਿਮਤੀ ਨਹੀਂ ਹੋਈ ਇਸ ਨਾਲ ਜਿੱਥੇ ਨੀ ਪੱਥਰ ਲਾਇਆ ਗਿਆ ਸੀ ਸ਼ਿਵ ਨਗਰ ਅੰਡਰ ਬ੍ਰਿਜ ਨੁੱਕਰ ਤੇ ਉਸ ਨੇ ਲਿਆ ਗਿਆ ਮਹੱਲੇ ਵਾਲੇ ਸੋਚਦੇ ਰਹੇ ਨੇ ਕਿ ਨਗਰ ਜੋਨ ਵੱਲੋਂ ਤਿਆਰੀ ਕੀਤੀ ਗਈ ਸੀ ਕੱਲ ਸ਼ੁਕਰਵਾਰ ਵੀ ਅੱਜ ਸ਼ਨੀਵਾਰ ਨਗਰ ਨਿਗਮ ਜੋਨ ਵਾਲੇ ਨੂੰ ਦੱਸ ਨੂੰ ਦੱਸ ਦਿੱਤਾ ਗਿਆ ਕਿ ਇਸ ਤਰਾਂ ਹੀ ਕੰਮ ਕਰਾ ਲਓ ਜਦੋਂ ਸੜਕ ਬੰਨੀ ਸ਼ੁਰੂ ਹੋ ਜਾਏਗੀ ਮੌਕਾ ਵੇਖ ਲਾਂਗੇ ਇਸ ਨਾਲ ਮੇਅਰ ਅਤੇ ਦਿਨੇਸ਼ ਢਲ ਮੌਕੇ ਤੇ ਨਹੀਂ ਪਹੁੰਚੇ ਨਾ ਹੀ ਕੌਂਸਲਰ ਨਗਰ ਨਿਗਮ ਜੋਨ ਦਾਦਾ ਕਲੋਨੀ ਦੇ ਛੋਟੇ ਗਈ ਅਮਰਜੀਤ ਲੱਡੂ ਅਤੇ ਫੁੱਲਾਂ ਦੇ ਹਾਰ ਲੈ ਗਏ ਆਪਣੇ ਸਕੂਟਰ ਤੇ ਵਾਪਸ ਜੋਨ ਚਲੇ ਗਏ ਜਿਹੜਾ ਨਹੀਂ ਨੀਹ ਪੱਥਰ ਤੇ ਕਿਸੇ ਨੇ ਵੀ ਹਾਰ ਨਹੀਂ ਚੱਕੇ ਪੰਜਾਬੀ ਦੀ ਕਹਾਵਤ ਹੈ ਨਾਤੀ ਧੋਤੀ ਰਹਿ ਗਈ ਨੱਕ ਤੇ ਮੱਖੀ ਬਹਿ ਗਈ ਹਲਕਾ ਇੰਚਾਰਜ ਅਤੇ ਕੌਂਸਲਰ ਸਹਿਮਤੀ ਨਹੀਂ ਬਣੀ ਉਦਘਾਟਨ ਨਹੀਂ ਹੋ ਸਕਿਆ ਇਸ ਤਰਾਂ ਹੀ ਬਣਾਓ ਸੜਕ ਬਾਅਦ ਚ ਮੌਕਾ ਵੇਖਾਂਗੇ ਕਹਿ ਕੇ ਨਿਕਲ ਗਏ ਸਾਰੇ ਸ੍ਰੀ ਸਿੱਧ ਬਾਬਾ ਸੋਡਲ ਮੰਦਿਰ ਤੋਂ ਵਾਰਡ ਨੰਬਰ 80 ਕੌਂਸਲਰ ਅਸ਼ਵਨੀ ਅਗਰਵਾਲ ਹਲਕਾ ਇੰਚਾਰਜ ਦਿਨੇਸ਼ ਢਲ ਅਤੇ ਮੇਅਰ ਵਨੀਤ ਧੀਰ ਵੀ ਮੰਦਰ ਪਹੁੰਚੇ ਸਨ ਉਦਘਾਟਨ ਨਹੀਂ ਹੋਇਆ |


376

Share News

Login first to enter comments.

Latest News

Number of Visitors - 133073