Friday, 30 Jan 2026

ਉਦਘਾਟਨੀ ਪੱਥਰਾਂ ਉੱਤੇ ਜਿੱਤੇ ਹੋਏ ਕੌਂਸਲਰਾਂ ਦੀ ਵਜਾਏ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ  ਜਿੱਤੇ ਹੋਏ ਵਿਧਾਇਕ ਦੀ ਥਾਂ ਤੇ ਉਹਨਾਂ ਤੋਂ ਹਾਰੇ ਹੋਈਆਂ ਦਾ ਨਾਂ ਲਿਖਣ ਤੇ ਕਾਂਗਰਸੀ ਭੜਕੇ ।

ਕਾਂਗਰਸੀ ਕੌਂਸਲਰਾਂ ਅਤੇ ਉਹਨਾਂ ਦੇ ਸਾਥੀਆਂ ਨੇ ਨਗਰ ਨਿਗਮ ਦਫ਼ਤਰ ਪਹੁੰਚ ਕੇ ਕੀਤਾ ਹੰਗਾਮਾ ।
 

ਜਲੰਧਰ ਅੱਜ ਮਿਤੀ 14 ਅਗਸਤ (ਸੋਨੂੰ) : ਨਗਰ ਨਿਗਮ ਵਿੱਚ ਪਹੁੰਚੇ ਕਾਂਗਰਸੀ ਕੌਂਸਲਰ ਨਗਰ ਨਿਗਮ ਕਮਿਸ਼ਨਰ ਦਫਤਰ ਵਿੱਚ ਕੀਤਾ ਹੰਗਾਮਾ ਮੌਕੇ ਤੇ ਮੌਜੂਦ ਸਨ ਕਮਿਸ਼ਨਰ ਅਤੇ ਮੇਅਰ ਕਾਂਗਰਸੀ ਕੌਂਸਲਰਾਂ ਦਾ ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਦਾ ਨੀਹ ਪੱਥਰਾਂ ਉੱਤੇ ਨਾਮ ਨਹੀਂ ਹੁੰਦਾ ਜਦ ਕਿ ਉਹਨਾਂ ਕੋਲ ਹਾਰੇ ਜਿਹੜੇ ਵਿਅਕਤੀਆਂ ਦਾ ਨਾ ਹੁੰਦਾ ਹੈ ਵਾਰਡ ਇੰਚਾਰਜ ਉਹਨਾਂ ਨੇ ਕਿਹਾ ਕਿ ਨਾ ਹੀ ਉਹਨਾਂ ਨੂੰ ਜਈ ਠੇਕੇਦਾਰ ਐਸਡੀਓ ਕੋਈ ਜਾਣਕਾਰੀ ਦਿੰਦਾ ਹੈ ਉਹਨਾਂ ਦਾ ਦੋਸ਼ ਲਗਾਇਆ ਕੀ ਨੀਹ ਪੱਥਰ ਤੇ ਮੌਜੂਦਾ ਕੌਂਸਲਰ ਦਾ ਨਾਂ ਹੋਣਾ ਚਾਹੀਦਾ ਹੈ ਦੂਜੇ ਪਾਸੇ ਵਾਰਡ ਨੰਬਰ 80 ਤੋਂ ਅਸ਼ਵਨੀ ਅਗਰਵਾਲ ਮੀਟਿੰਗ ਹਾਲ ਚ ਬੈਠਾ ਸੀ ਕਮਿਸ਼ਨਰ ਜਦੋਂ ਉਹਨੇ ਦੇਖਿਆ ਕੀ ਕਾਂਗਰਸੀ ਕੌਂਸਲਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨਾਲ ਗੱਲਬਾਤ ਕਰ ਰਹੇ ਨੇ ਉਸਨੇ ਕਿਹਾ ਕਿ ਅਸੀਂ ਸਾਡੇ 12 ਵਜੇ ਦੇ ਬੈਠੇ ਹਾਂ ਸਾਨੂੰ ਵੀ ਟਾਈਮ ਦੇ ਦਿਓ ਉਸ ਵੱਲੋਂ ਬੰਟੀ ਨੀਲ ਕੰਠ ਨੇ ਕਿਹਾ ਕਿ ਕਮਿਸ਼ਨਰ ਸਾਹਿਬ ਤੁਸੀਂ ਪਹਿਲੇ ਇਹਨਾਂ ਦੇ ਨਾਲ ਮੀਟਿੰਗ ਕਰ ਲਓ ਮੌਜੂਦਾ ਸਰਕਾਰ ਦੇ ਕੌਂਸਲਰ ਹਨ ਮਾਮਲਾ ਗਰਮ ਹੋਣ ਤੋਂ ਟਕਰਾਵ ਰੁਕ ਗਿਆ ਕਾਂਗਰਸੀ ਕੌਂਸਲਰ ਜੋ ਆਏ ਸਨ ਗੁਰਵਿੰਦਰ ਸਿੰਘ ਬੰਟੀ ਨੀਲ ਕੰਠ ਪਵਨ ਕੁਮਾਰ ਹਰਪ੍ਰੀਤ ਵਾਲੀਆ ਦਿਨੇਸ਼ ਨੀਰਜ ਜਸਲ ਹਾਜ਼ਰ ਸਨ ਵਾਰਡ ਨੰਬਰ ਦੋ ਵਿੱਚ ਪਿੱਛੇ ਜੇ ਉਦਘਾਟਨ ਕੀਤਾ ਸੀ ਆਮ ਆਦਮੀ ਪਾਰਟੀ ਵੱਲੋਂ ਹਲਕਾ ਨੌਰਥ ਵਿੱਚ ਬਚਿੰਤ ਨਗਰ ਰੇਰੂ ਸੜਕਾਂ ਦਾ ਹਰਪ੍ਰੀਤ ਵਾਲਿਆਂ ਨੇ ਕਿਹਾ ਉਹ ਮੌਜੂਦਾ ਕੌਂਸਲਰ ਹ ਉਸਦਾ ਨਾਂ ਨੀ ਨਾਮ ਨਹੀ ਲਿਖਿਆ ਗਿਆ ਜਦ ਕਿ ਉਥੋਂ ਹਾਰੇ ਹੋਇਆ ਵਿਜੇ ਭਾਟੀਆ ਦਾ ਵਾਰਡ ਨੰਬਰ ਦੋ ਇੰਚਾਰਜ ਲਿਖਿਆ ਗਿਆ ਦੂਜੇ ਪਾਸੇ ਸਾਂਝੀ ਸੜਕ ਸੀ ਇੱਕ ਵਾਰਡ ਨੰਬਰ ਤਿੰਨ ਜੋ ਕਿ ਬਲਜਿੰਦਰ ਕੌਰ ਲਵਾਣਾ ਕੌਂਸਲਰ ਆਮ ਆਦਮੀ ਪਾਰਟੀ ਤੋਂ ਹੈ ਉਥੇ ਵੀ ਵਾਰਡ ਨੰਬਰ ਦੋ ਦਾ ਇੰਚਾਰਜ ਲਿਖਾਇਆ ਗਿਆ ਵਿਜੇ ਭਾਟੀਆ ਨਾਮ ਨਾ ਲਿਖਣ ਤੇ ਭੜਕੇ ਕਾਂਗਰਸੀ ਕਮਿਸ਼ਨਰ ਅਤੇ ਮੇਅਰ ਉੱਤੇ ਹੋਇਆ ਕੀਤਾ ਹੰਗਾਮਾ ਕਮਿਸ਼ਨਰ ਦੇ ਦਫਤਰ ਦੇ ਅੰਦਰ |


269

Share News

Login first to enter comments.

Latest News

Number of Visitors - 133075