पंजाब में किसानों का बड़ा प्रदर्शन, इस दिन बंद करेंगे नेशनल हाईवे
ਕਾਂਗਰਸ ਹਮੇਸ਼ਾ ਕਿੱਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ : ਸੁੰਦਰ ਸ਼ਾਮ ਅਰੋੜਾ
ਕਾਂਗਰਸ ਹਮੇਸ਼ਾ ਸਰਕਾਰ ਦੇ ਲੋਕ ਹਿਤ ਲਈ ਖੜਦੀ ਹੈ ਅਤੇ ਲੜਦੀ ਹੈ: ਬਲਰਾਜ ਠਾਕੁਰ
ਹੁਸਿਆਰਪੁਰ ਅੱਜ ਮਿਤੀ 12 ਅਗਸਤ (ਸੋਨੂੰ) : ਸਾਬਕਾ ਵਿਧਾਇਕ ਸ਼ਾਮ ਸੁੰਦਰ ਅਰੋੜਾ ਨੇ ਲੈਂਡ ਪੂਲ ਪੋਲਿਸੀ ਨੂੰ ਸਰਕਾਰ ਵੱਲੋਂ ਵਾਪਿਸ ਲੈਣ ਦੀ ਖ਼ੁਸ਼ੀ ਵਿੱਚ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਕਿਸ਼ਾਨ ਅਤੇ ਵਰਕਰ ਨਾਲ ਲਡੂ ਵੰਡ ਕੇ ਖੁਸ਼ੀ ਮਨਾਈ । ਇਸ ਮੌਕੇ ਤੇ ਖਾਸ ਤੌਰ ਪਰ ਵਿਧਾਨ ਸਭਾ ਹਲਕਾ ਹੁਸਿਆਰਪੁਰ ਅਤੇ ਚੱਬੇਵਾਲ ਦੇ ਕਾਂਗਰਸ ਦੇ ਸੰਗਠਨ ਆਬਜ਼ਰਵਰ ਬਲਰਾਜ ਠਾਕੁਰ ਹਾਜ਼ਰ ਸਨ ।
ਇਸ ਮੌਕੇ ਤੇ ਬੋਲਦਿਆਂ ਸਾਬਕਾ ਵਿਧਾਇਕ ਸੁੰਦਰ ਸ਼ਾਮ ਨੇ ਕਿਹਾ ਕਿ ਇਹ ਜਿੱਤ ਕਿੱਸਾਨਾ ਦੀ ਜਿੱਤ ਹੈ, ਕਾਂਗਰਸ ਪਾਰਟੀ ਹਮੇਸ਼ਾ ਕਿੱਸਾਨਾਂ ਨਾਲ ਖੜੀ ਹੈ ।
ਇਸ ਇਲਾਵਾ ਹਲਕਾ ਇੰਚਾਰਜ ਚੱਬੇਵਾਲ ਰਣਜੀਤ ਕੁਮਾਰ, ਪਿੰਡਾਂ ਦੇ ਪੰਚ, ਸਰਪੰਚ, ਕੌਂਸਲਰ ਪਾਰਟੀ ਦੇ ਵਰਕਰ ਭਾਰੀ ਗਿਣਤੀ ਵਿਚ ਹਾਜ਼ਰ ਸਨ ।






Login first to enter comments.